|
Byg Byrd on the Beat |
|
I'ma, I'ma Brown Boy |
|
ਓ ਰੋਕਿਆ ਤੇਥੋਂ ਰੁਕਣੇ ਨ੍ਹੀਂ |
|
ਜ਼ੋਰ ਲਾਅ ਲਈ ਝੁੱਕਣੇ ਨ੍ਹੀਂ |
|
ਡਾਰਾਂ ਬੰਨ੍ਹ-ਬੰਨ੍ਹ ਆਵਾਂਗੇ |
|
ਅਸੀਂ ਗੋਲੀਆਂ ਦੇ ਨਾਲ਼ ਮੁੱਕਣੇ ਨ੍ਹੀਂ |
|
ਭੁੱਲ ਕੇ ਸੱਦਾ ਦੇ ਲਈ ਨਾ |
|
ਮੌਤ ਦਿਆਂ ਸੌਗਾਤਾਂ ਨੂੰ |
|
ਗ਼ੈਰ-ਕ਼ੱਨੂਨੀ ਯਾਰ ਮੇਰੇ |
|
ਘੁੰਮਦੇ-ਫਿਰਦੇ ਰਾਤਾਂ ਨੂੰ |
|
ਵੈਰੀ ਡਰ-ਡਰ ਕਹਿੰਦੇ ਨੇ |
|
ਹੋਇਆਂ ਕੀ ਹਾਲਾਤਾਂ ਨੂੰ? |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾ-ਯਾ ਯਾਰ ਮੇਰੇ |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾਰ ਮੇਰੇ, ਯਾਰ ਮੇਰੇ |
|
ਹੋ Millions ਦੇ ਵਿੱਚ ਖ਼ਰਚੇ ਨੇ |
|
Medal'ਆਂ ਵਾਂਗੂ ਪਰਚੇ ਨੇ |
|
ਏੱਡੇ-ਏੱਡੇ ਕਾਂਡ ਕਰੇ |
|
Parliament ਤੱਕ ਚਰਚੇ ਨੇ |
|
ਹੱਥੀ ਥੁੱਕ ਲਾ ਚੱਕ ਲਾਂਗੇ |
|
ਪਰਖੀਂ ਨਾ ਔਕ਼ਾਤਾਂ ਨੂੰ |
|
ਪਰਖੀਂ ਨਾ ਔਕ਼ਾਤਾਂ ਨੂੰ |
|
ਗ਼ੈਰ-ਕ਼ੱਨੂਨੀ ਯਾਰ ਮੇਰੇ |
|
ਘੁੰਮਦੇ-ਫਿਰਦੇ ਰਾਤਾਂ ਨੂੰ |
|
ਵੈਰੀ ਡਰ-ਡਰ ਕਹਿੰਦੇ ਨੇ |
|
ਹੋਇਆਂ ਕੀ ਹਾਲਾਤਾਂ ਨੂੰ? |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾ-ਯਾ ਯਾਰ ਮੇਰੇ |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾਰ ਮੇਰੇ, ਯਾਰ ਮੇਰੇ |
|
ਕੋਈਂ ਪਤਾ ਨਹੀਂ ਕੜ ਮੁਕ ਜਾਣਾ |
|
ਜਿਉਂਦੇ ਆਂ ਆਖਰੀ ਸਾਹਾਂ ਤੇ |
|
ਯਾਰ ਵਿੱਚ ਬੈਠੇ, ਕਾਲ਼ੀ Cadillac |
|
ਜੋ ਤੁਰ ਪਈ ਪਾਪ ਦੇ ਰਾਹਾਂ ਤੇ |
|
ਨੇਹਰਿਆਂ ਵਿੱਚ ਤਾੜ੍ਹ-ਤਾੜ੍ਹ ਹੁੰਦੀ |
|
News ਆਉਂਦੀ ਪਰਭਾਤਾਂ ਨੂੰ |
|
ਗ਼ੈਰ-ਕ਼ੱਨੂਨੀ ਯਾਰ ਮੇਰੇ |
|
ਘੁੰਮਦੇ-ਫਿਰਦੇ ਰਾਤਾਂ ਨੂੰ |
|
ਵੈਰੀ ਡਰ-ਡਰ ਕਹਿੰਦੇ ਨੇ |
|
ਹੋਇਆਂ ਕੀ ਹਾਲਾਤਾਂ ਨੂੰ? |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾ-ਯਾ ਯਾਰ ਮੇਰੇ |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾ-ਯਾ ਯਾਰ ਮੇਰੇ |
|
ਗ਼ੈਰ ਕ਼ੱਨੂਨੀ ਯਾਰ ਮੇਰੇ |
|
ਯਾਰ ਮੇਰੇ, ਯਾਰ ਮੇਰੇ |
|
ਕਦੇ ਮੂਸੇਵਾਲਾ search ਕਰੀ |
|
ਉਹੋ gun ਤੇ ਕ਼ਲਮ ਦਾ fusion ਆ |
|
ਤੁਸੀਂ violent ਮੈਂਨੂੰ ਦੱਸਦੇ ਓ |
|
ਓ ਸਾਲ਼ਿਓ ਇਹ revolution ਆ |
|
ਥੋਡੇ ਪੱਲੇ ਪੈਣੀਆਂ ਨ੍ਹੀਂ |
|
ਮੇਰਾ ਰੱਬ ਹੀ ਜਾਣਦਾ ਬਾਤਾਂ ਨੂੰ |
|
ਰੱਬ ਹੀ ਜਾਣਦਾ |
|
ਇੱਕ ਵਾਰੀ ਹੋਰ! |
|
ਗ਼ੈਰ-ਕ਼ੱਨੂਨੀ ਯਾਰ ਮੇਰੇ |
|
ਘੁੰਮਦੇ-ਫਿਰਦੇ ਰਾਤਾਂ ਨੂੰ |
|
ਵੈਰੀ ਡਰ-ਡਰ ਕਹਿੰਦੇ ਨੇ |
|
ਹੋਇਆਂ ਕੀ ਹਾਲਾਤਾਂ ਨੂੰ? |
|
ਗ਼ੈਰ- ਗ਼ੈਰ- ਗ਼ੈਰ-ਕ਼ੱਨੂਨੀ ਯਾਰ ਮੇਰੇ |
|
ਘੁੰਮਦੇ-ਫਿਰਦੇ ਰਾਤਾਂ ਨੂੰ |
|
ਵੈਰੀ ਡਰ-ਡਰ ਕਹਿੰਦੇ ਨੇ |
|
ਹੋਇਆਂ ਕੀ ਹਾਲਾਤਾਂ ਨੂੰ? |
|
ਗ਼ੈਰ-ਕ਼ੱਨੂਨੀ ਯਾਰ ਮੇਰੇ |
|
ਹਾਂ ਯਾਰ ਮੇਰੇ |
|
ਹਾਂ ਯਾਰ ਮੇਰੇ |
|
ਹਾਂ ਯਾਰ ਮੇਰੇ |