ਹੋ ਹਾਏ ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ (ਅੱਖੀਆਂ ਵਿੱਚ ਸ਼ਰਾਬ ਦਿਸੇ) ਮੈਨੂੰ ਸਾਰਾ ਵਿੱਚ ਪੰਜਾਬ ਦਿਸੇ (ਸਾਰਾ ਵਿੱਚ ਪੰਜਾਬ ਦਿਸੇ) ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ ਮੈਨੂੰ ਸਾਰਾ ਵਿੱਚ ਪੰਜਾਬ ਦਿਸੇ ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ ਤੇਰੀ ਤੱਕਣੀ ਮੈਨੂੰ ਖ਼ਰਾਬ ਦਿਸੇ (ਤੱਕਣੀ ਮੈਨੂੰ ਖ਼ਰਾਬ ਦਿਸੇ) ਨੀ, ਆਜਾ ਕਰਲੈ ਤੂੰ ਸਾਡੇ ਨਾਲ਼ fun, ਨੀ ਨੀ, ਲਾ ਦੇ modern ਠੁਮਕਾ ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਨੀ, ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ (ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ) ਹਾਂ, ਦਿਲ ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ ਜਿਹੜਾ ਦੇਖੂ ਤੇਰੇ ਵੱਲ ਪਾਉਂਦਾ ਭੰਨ, ਨੀ ਨੀ, ਲਾ ਦੇ modern ਠੁਮਕਾ ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਨੱਚ-ਨ-ਨ-ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ (ਮਾਪਿਆਂ ਦੇ ਦਿਲਾਂ ਦਾ ਤੂੰ ਮਾਣ ਬਿੱਲੋ ਬਣਜਾ) ਹਾਂ, ਤੇਰੇ ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ ਦਿਲ ਕਰੇ ਜਿਉਣਾ ਤੇਰੇ ਨਾਲ਼, ਮੰਨ ਨੀ ਨੀ, ਲਾ ਦੇ modern ਠੁਮਕਾ ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ ਨੀ, ਲਾ ਦੇ modern ਠੁਮਕਾ ਨੀ, ਲਾ ਦੇ modern ਠੁਮਕਾ ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ ਨੀ, ਲਾ ਦੇ modern ਠੁਮਕਾ