[00:03.38] ਹੋ [00:07.90] ਹਾਏ [00:11.18] [00:16.49] ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ (ਅੱਖੀਆਂ ਵਿੱਚ ਸ਼ਰਾਬ ਦਿਸੇ) [00:21.66] ਮੈਨੂੰ ਸਾਰਾ ਵਿੱਚ ਪੰਜਾਬ ਦਿਸੇ (ਸਾਰਾ ਵਿੱਚ ਪੰਜਾਬ ਦਿਸੇ) [00:27.14] ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ [00:29.79] ਮੈਨੂੰ ਸਾਰਾ ਵਿੱਚ ਪੰਜਾਬ ਦਿਸੇ [00:33.69] ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ [00:38.94] ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ [00:41.20] ਤੇਰੀ ਤੱਕਣੀ ਮੈਨੂੰ ਖ਼ਰਾਬ ਦਿਸੇ (ਤੱਕਣੀ ਮੈਨੂੰ ਖ਼ਰਾਬ ਦਿਸੇ) [00:46.86] ਨੀ, ਆਜਾ ਕਰਲੈ ਤੂੰ ਸਾਡੇ ਨਾਲ਼ fun, ਨੀ [00:48.39] ਨੀ, ਲਾ ਦੇ modern ਠੁਮਕਾ [00:51.17] ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [00:53.59] ਨੀ, ਲਾ ਦੇ modern ਠੁਮਕਾ [00:56.54] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [00:58.90] ਨੀ, ਲਾ ਦੇ modern ਠੁਮਕਾ [01:02.14] [01:12.31] ਨੀ, ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ [01:18.19] ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ [01:23.11] ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ [01:28.42] ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ [01:31.50] (ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ) [01:33.23] ਹਾਂ, ਦਿਲ ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ [01:36.65] ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ [01:39.30] ਜਿਹੜਾ ਦੇਖੂ ਤੇਰੇ ਵੱਲ ਪਾਉਂਦਾ ਭੰਨ, ਨੀ [01:41.52] ਨੀ, ਲਾ ਦੇ modern ਠੁਮਕਾ [01:44.22] ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [01:47.05] ਨੀ, ਲਾ ਦੇ modern ਠੁਮਕਾ [01:49.72] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [01:52.36] ਨੀ, ਲਾ ਦੇ modern ਠੁਮਕਾ [01:55.15] [02:05.10] ਨੱਚ-ਨ-ਨ-ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ [02:11.49] ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ [02:16.45] ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ [02:22.19] ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ (ਮਾਪਿਆਂ ਦੇ ਦਿਲਾਂ ਦਾ ਤੂੰ ਮਾਣ ਬਿੱਲੋ ਬਣਜਾ) [02:26.89] ਹਾਂ, ਤੇਰੇ ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ [02:30.05] ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ [02:32.54] ਦਿਲ ਕਰੇ ਜਿਉਣਾ ਤੇਰੇ ਨਾਲ਼, ਮੰਨ ਨੀ [02:34.95] ਨੀ, ਲਾ ਦੇ modern ਠੁਮਕਾ [02:37.54] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [02:40.45] ਨੀ, ਲਾ ਦੇ modern ਠੁਮਕਾ [02:43.28] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [02:45.74] ਨੀ, ਲਾ ਦੇ modern ਠੁਮਕਾ [02:48.41] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [02:50.97] ਨੀ, ਲਾ ਦੇ modern ਠੁਮਕਾ [02:53.82] ਨੀ, ਲਾ ਦੇ modern ਠੁਮਕਾ [02:58.92] ਨੀ, ਲਾ ਦੇ modern ਠੁਮਕਾ [03:01.74] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ [03:04.26] ਨੀ, ਲਾ ਦੇ modern ਠੁਮਕਾ [03:07.67]