[00:00.000] 作词 : Akasa/Dilin Nair [00:01.000] 作曲 : Akasa/Dilin Nair/Gonzalo Hermida/Ricardo Lobo [00:10.046] ਤੇਰੇ ਨਾਲ ਮੈਂ ਬਹਿ ਕੇ, baby, ਗੱਲਾਂ ਸੀ ਕੀਤੀ ਜੋ [00:15.226] ਕਦੇ ਮੇਰਾ ਹੱਥ ਨਹੀਂ ਛੱਡੀਂ, ਫ਼ੜਿਆ ਇੱਕ ਵਾਰੀ ਤੋ [00:20.440] फ़िर तू क्यों दे गया गोली? वादे तू तोड़े क्यों? [00:25.802] ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਹੀਓਂ [00:30.895] ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ [00:36.065] ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ [00:41.190] ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ [00:46.563] ਨਹੀਓਂ-ਨਹੀਓਂ, ਮੇਰੇ ਨਾਲ ਵੀ-, ਨਹੀਓਂ [00:51.944] [00:55.901] ਨਹੀਓਂ [00:57.294] [01:00.273] अब मेरी सुन [01:01.887] दिल टूटा या रब रूठा, एक बात [01:04.715] दम घुटा या सब छूटा, एक बात [01:07.197] सब लुटा के खुद लुटा, एक बात [01:10.057] तुझे दुखा या मुझे दुख, एक बात नहीं है [01:12.450] तू रोती, baby, Gucci पे, आँखें पोछे Fendi से [01:15.226] Google करके भेजे तू message मुझे senti से [01:17.962] "Breakup हो गया अब क्या करूँ?" पूछे तू सहेली से [01:20.444] दुनिया घर पे 'कट्ठी करके बोले तू अकेली है [01:23.082] झूठी सही है, जैसा भी है सही है [01:25.737] आगे तुझे मिलूँगा नहीं, पीछे तेरे कई हैं [01:28.296] सही है, जैसा भी है सही है [01:30.824] दिखना ज़रूरी चाहे दुखता भी नहीं है [01:33.576] ਇੱਕ-ਇੱਕ ਜਿਹੜੀ memory ਬਣੀ ਸੀ, ਕੁੱਝ ਵੀ ਨਹੀਂ ਭੁੱਲੀ ਆਂ [01:38.808] ਤੇਰੇ ਪਿੱਛੇ ਕਮਲੀ ਬੜੀ ਸੀ, ਹੁਣ ਤੱਕ ਤੇ ਰੁੱਲ ਗਈਆਂ [01:44.060] ਭਿਜ-ਭਿਜ ਕੱਟੀ ਸੀ ਜਿਹੜੀ ਅਸੀਂ ਪਿਆਰ 'ਚ ਬਰਸਾਤਾਂ [01:49.118] ਤੈਨੂੰ ਯਾਦ ਤਾਂ ਹੋਣੀ ਰਾਤਾਂ [01:54.417] ਤੈਨੂੰ "Love you" ਕਹਿ ਕੇ, baby, ਰਾਤੀ ਮੈਂ ਸੌਨੀ ਆਂ [01:59.594] ਹੁਣ ਮੈਨੂੰ ਨੀਂਦ ਨਹੀਂ ਆਉਂਦੀ, ਕੱਲੀ ਬਹਿ ਰੋਨੀ ਆਂ [02:04.619] फ़िर तू क्यों दे गया गोली? वादे तू तोड़े क्यों? [02:10.000] ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਹੀਓਂ [02:15.118] ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ [02:20.404] ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ [02:25.513] ਨਹੀਓਂ-ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ [02:30.894] ਨਹੀਓਂ-ਨਹੀਓਂ, ਮੇਰੇ ਨਾਲ ਵੀ-, ਨਹੀਓਂ [02:36.445] [02:40.159] ਨਹੀਓਂ [02:45.134] ਨਹੀਓਂ