[00:00.63] I gotta stay on the positive vibe [00:02.28] All my peoples gotta stay on the positive vibe [00:04.96] Negativity just brings failure, you know? [00:08.13] We ain't tryna fail in this game, we tryna succeed [00:10.97] ਓ, droptop ਗੱਡੀਆਂ 'ਚ ਘੁੰਮਦੇ ਆਂ ਯਾਰ [00:13.92] ਡੱਬ ਵਿੱਚ Russian, ਬੰਦਾ ਦਿੰਦੀ ਪਾੜ [00:16.56] ਇੱਥੇ ਚੜ੍ਹਦੇ ਤੋਂ ਚੜ੍ਹਦੇ ਸਲਾਮਾਂ ਕਰਦੇ [00:19.70] ਮੂੰਹ ਨਾ ਤੂੰ ਅੱਡ, ਠੱਲ੍ਹ ਪਾ ਦਿੰਦੇ ਯਾਰ [00:22.07] ਇੱਥੇ ਪਾਇਆ ਜੱਟਾ ਗਾਹ, ਚੁਣੇ ਵੱਖਰੇ ਜਿਹੇ ਰਾਹ [00:25.23] ਗਾਣੇ chart'an ਉੱਤੇ ਚੜ੍ਹੇ, ਆਉਂਦੇ ਨਹੀਓਂ ਠਾਹ [00:27.86] ਕਿਵੇਂ ਕਰੇਂਗਾ compete? ਕੀਤੀ beat ਨਾ repeat [00:30.96] ਦੱਬਦੇ ਨਹੀਂ ਯਾਰ, ਰੱਖੇ ਖੁੱਲ੍ਹੇ ਜਿਹੇ ਸੁਭਾਅ [00:33.51] ਕਿਤੇ ਦਿਸ ਜਾਈ ਨਾ ਨੇੜੇ, ਕਾਕਾ, town ਵਿੱਚ ਮੇਰੇ [00:36.30] ਨਾਲ਼ shooter'an ਦਾ ਟੋਲਾ, ਤੈਨੂੰ ਲੱਭਣਾ ਨਹੀਂ ਰਾਹ [00:39.14] ਕਾਕਾ, ਛੱਡ ਜਾਏਂਗਾ ਗਾਉਣਾ, ਮਾੜੇ ਸਮੇ ਨੂੰ ਤੂੰ ਰੋਣਾ [00:42.22] ਲੰਘ ਗਿਆ time ਤੇਰੇ ਹੱਥ ਨਹੀਓਂ ਆਉਣਾ [00:45.17] ਕੀਤੀ ਨਹੀਓਂ copy, wave ਨਵੀਂ ਆ ਚਲਾਈ [00:47.52] ਤੇਰੇ ਸ਼ਹਿਰ ਵਿੱਚ ਵੇਖ AP Dhillon ਦੀ ਚੜ੍ਹਾਈ [00:53.23] ਤੇਰੇ ਸ਼ਹਿਰ ਵਿੱਚ ਵੇਖ AP Dhillon ਦੀ ਚੜ੍ਹਾਈ [00:55.94] ਓ, ਕਹਿੰਦੇ, "ਜੱਟ ਦੀ ਗਰਾਰੀ," ਬਿੱਲੋ, "ਹੁੰਦੀ ਬੜੀ ਮਾੜੀ" [00:58.83] ਯਾਰ ਪੰਜ-ਸੱਤ ਨਾਲ਼, ਨਾਲ਼ੇ ਅੱਖ ਹੁੰਦੀ ਚਾੜ੍ਹੀ [01:01.79] ਤੇਰੇ ਸ਼ਹਿਰ ਵਿੱਚ ਗੇੜਾ, ਸਾਡਾ ਇੱਕੋ ਹੀ ਬਥੇਰਾ [01:04.59] ਲਾਗੇ ਲੱਗਣੀ ਨਹੀਂ ਬਿੱਲੋ anti'an ਦੀ ਟਾਹਣੀ [01:07.49] ਗੱਲ ਝੂਠ ਨਾ ਤੂੰ ਜਾਣੀ, ਇਹ ਖੁਰਾਕ ਆ ਪੁਰਾਣੀ [01:10.26] ਇਹ ਲੰਡੂਆਂ ਦੀ ਢਾਣੀ, ਮੂਹਰੇ ਲਾਊ ਬੰਦੇ ਖਾਣੀ [01:13.06] ਜਦੋਂ ਹਿੱਕ ਵਿੱਚੋਂ ਲੰਘੀ, ਇਹਨਾਂ ਮੰਗਣਾ ਨਹੀਂ ਪਾਣੀ [01:17.23] ਇਹਨਾਂ ਮੰਗਣਾ ਨਹੀਂ ਪਾਣੀ [01:18.85] ਪੂਰਾ ਹੱਥਾਂ ਵਿੱਚ ਜੋਰ, ਤੁਰਾਂ ਸ਼ੇਰਾਂ ਵਾਲ਼ੀ ਤੋਰ [01:21.44] ਜਿੱਥੇ ਵਾਰਦਾਤ ਹੋ ਗਈ ਉਹ ਸਾਡਾ ਹੋਊ scene [01:24.32] ਰੱਖਾਂ ਡਿੱਕੀ ਵਿੱਚ ਅਸਲੇ ਤੇ ਜੇਬੀ ਵਿੱਚ 'ਫ਼ੀਮ [01:30.37] Droptop ਗੱਡੀਆਂ 'ਚ ਘੁੰਮਦੇ ਆਂ ਯਾਰ [01:33.08] ਡੱਬ ਵਿੱਚ Russian, ਬੰਦਾ ਦਿੰਦੀ ਪਾੜ [01:35.50] ਇੱਥੇ ਚੜ੍ਹਦੇ ਤੋਂ ਚੜ੍ਹਦੇ ਸਲਾਮਾਂ ਕਰਦੇ [01:38.94] ਮੂੰਹ ਨਾ ਤੂੰ ਅੱਡ, ਠੱਲ੍ਹ ਪਾ ਦਿੰਦੇ ਯਾਰ [01:41.10] ਇੱਥੇ ਪਾਇਆ ਜੱਟਾ ਗਾਹ, ਚੁਣੇ ਵੱਖਰੇ ਜਿਹੇ ਰਾਹ [01:44.07] ਗਾਣੇ chart'an ਉੱਤੇ ਚੜ੍ਹੇ, ਆਉਂਦੇ ਨਹੀਓਂ ਠਾਹ [01:46.96] ਕਿਵੇਂ ਕਰੇਂਗਾ compete? ਕੀਤੀ beat ਨਾ repeat [01:50.07] ਦੱਬਦੇ ਨਹੀਂ ਯਾਰ, ਰੱਖੇ ਖੁੱਲ੍ਹੇ ਜਿਹੇ ਸੁਭਾਅ [01:57.87] ਮਾਝੇ ਆਲ਼ੇ (ਮਾਝੇ ਆਲ਼ੇ...) [02:00.23]