[00:11.47] ਬੋਲੀ ਤੋ ਤਾਂ ਲੱਗਦੀ ਆ pure ਮਲਵੈਨ [00:13.69] ਕੇਹੜਾ ਖਿੱਤਾ ਗੋਰੀਏ [00:15.21] ਲੱਗਦੀ ਆ ਘਰੋਂ ਚੰਗੇ ਖ਼ਾਨਦਾਨ ਦੀ [00:17.98] ਨੀ ਆਹ ਕੀ ਕਿੱਤਾ ਗੋਰੀਏ? [00:19.61] ਲੱਗਦੀ ਆ ਘਰੋਂ ਚੰਗੇ ਖ਼ਾਨਦਾਨ ਦੀ [00:22.05] ਨੀ ਆਹ ਕੀ ਕਿੱਤਾ ਗੋਰੀਏ? [00:23.75] ਸੋਨਹੀਏ-ਸੁਨੱਖੀਏ ਨੇ ਸੋਲ ਜੇਈਏ,ਆ ਕੀ ਸਖ਼ਤ ਡਿਊਟੀਆਂ? [00:29.86] Tim Horton ਤੇ ਫਿਰਦੀ ਆ ਕਾਸਤੋ ਨੀ ਵਰਤਉਂਦੀ ਕੌਫੀਆ? [00:33.58] Tim Horton ਤੇ ਫਿਰਦੀ ਆ ਕਾਸਤੋ ਨੀ ਵਰਤਉਂਦੀ ਕੌਫੀਆ? [00:37.98] Tim Horton ਤੇ ਫਿਰਦੀ ਆ ਕਾਸਤੋ ਨੀ ਵਰਤਉਂਦੀ ਕੌਫੀਆ? [00:43.05] ਵੇ ਮਾਲਵਾ ਬੈਲਟ ਸੰਚਰੀ ਆ area [00:45.78] ਵੇ ਸਾਡੇ ਬਾਡਰ ਦੇ ਲਾਗੇ-ਤਾਗੇ ਪਿੰਡ ਚੋਬਰਾਂ [00:49.08] ਫਾਜ਼ਿਲਕਾ ਜਿਲ੍ਹਾ ਸਾਡੇ ਬਾੜੇ ਕੱਬੇ ਲੋਕ ਆ [00:51.48] ਨਾ ਬਾੜੀ ਕੱਬੀ ਲੋਕਾਂ ਦੀ ਆ ਹਿੰਡ ਚੋਬਰਾਂ [00:54.44] ਨਵਾ-ਨਵਾ ਆਇਆ ਲੱਗਦਾ ਪੰਜਾਬ ਤੋ ਤਾਹਿ ਗੱਲਾਂ ਮਾਰਦਾ [00:59.73] ਵੇ ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ! [01:04.18] ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ! [01:09.20] [01:22.57] ਵੇਖ ਕਿਥੇ ਮੇਲ ਆ ਕਰਾਇਆ ਰੱਬ ਨੇ ਨੀ ਜਿਥੇ ਅੰਤ ਸੋਚਾ ਦਾ [01:26.82] ਫਾਜ਼ਿਲਕਾ ਜਿਲ੍ਹੇ ਚੇ ਆ ਅਭੋਰ ਸ਼ਹਿਰ, ਬਿੱਲੋ ਸਾਡੇ ਰਾਜੇ ਲੋਕਾਂ ਦਾ [01:30.68] ਫਾਜ਼ਿਲਕਾ ਜਿਲ੍ਹੇ ਚੇ ਆ ਅਭੋਰ ਸ਼ਹਿਰ, ਬਿੱਲੋ ਸਾਡੇ ਰਾਜੇ ਲੋਕਾਂ ਦਾ [01:35.22] ਪਿੰਡ ਢਾਬਾ ਕੂਕਰਿਆ, ਚਲਦਿਆਂ ਬੱਸਾਂ ਨੀ ਰਕਾਣੇ ਸ਼ੋਟੀਆਂ [01:40.66] Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ? [01:44.91] Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ? [01:49.08] Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ? [01:54.33] ਵੇ ਚੱਲ ਇਥੋਂ ਖਿਸਕ ਵੇ ਕਰਨਾ ਕੀ ਅੱਸੀ address ਮੁੰਡਿਆਂ [01:58.76] ਤੇਰੇ ਜਹੇ ਦਿਹਾਡੀ ਵਿਚ ਕਰਦੇ ਆ ਸੌਂ-ਸੌਂ impress ਮੁੰਡਿਆਂ [02:03.17] ਤੇਰੇ ਜਹੇ ਦਿਹਾਡੀ ਚ ਕਰਦੇ ਆ ਸੌਂ-ਸੌਂ impress ਮੁੰਡਿਆਂ [02:07.12] ਇੱਥੇ ਤੇਰੀ ਗਲਣੀ ਨਾ ਦਾਲ, ਜਿਥੇ ਫਿਰਦਾ ਆ ਮੱਲਾ ਮਾਰਦਾ [02:12.50] ਵੇ ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ! [02:16.93] ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ! [02:22.59] [02:33.32] ਰੱਬ ਵੀ ਆ ਖੇਡਾਂ ਨੀ ਕਮਾਲ ਖੇਡ ਦੈ [02:36.37] ਸੌਂ ਬੂਹੇ ਖੋਲ਼ੇ ਜਦੋਂ ਇੱਕ ਭੇਡ ਦੈ [02:38.93] ਸੌਂ ਬੂਹੇ ਖੋਲ਼ੇ ਜਦੋਂ ਇੱਕ ਭੇਡ ਦੈ [02:41.73] ਮੰਨ ਮੇਰੀ ਗੱਲ ਚੱਲ ਨਾਲ ਮੇਰੇ ਚੱਲ ਗੱਲਾਂ ਨਹੀਂ ਬਣਾਉਟੀਆਂ [02:47.75] Tim Horton ਤੇ ਫਿਰਦੀ ਆ ਕਾਸ ਤੋ ਨੀ ਵਰਤਉਂਦੀ ਕੌਫੀਆ? [02:51.83] Tim Horton ਤੇ ਫਿਰਦੀ ਆ ਕਾਸ ਤੋ ਨੀ ਵਰਤਉਂਦੀ ਕੌਫੀਆ? [02:57.79] ਵੇ ਬਾਬੇ ਹੱਥ ਥੋੜਾ ਅਕਲਾ ਨੂੰ ਮਾਰ ਵੇ [02:59.89] ਤੂ ਆ ਨਵਾ ਮੈਂ ਆ ਪੱਕੀ PR ਵੇ! [03:04.69] ਵੇ ਬਾਬੇ ਹੱਥ ਥੋੜਾ ਅਕਲਾ ਨੂੰ ਮਾਰ ਵੇ [03:07.26] ਤੂ ਆ ਨਵਾ ਮੈਂ ਆ ਪੱਕੀ PR ਵੇ! [03:09.67] ਅੱਗੇ ਨੂੰ ਵਧਾਗੇ ਨਾ ਕੀ [03:11.63] ਪਿੱਛੇ ਕਿਊ ਫਿਰਦਾ ਆ ਗੱਲਾਂ ਮਾਰਦਾ [03:15.25] ਵੇ ਠਹਿਰ ਚਾਰ week ਜਦੋਂ ਜੇਬ ਹੋਈ ਲੀਕ ਫਿਰੀ ਝੱਲਾ ਮਾਰਦਾ! [03:19.74] Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ? [03:23.63] ਠਹਿਰ ਚਾਰ week ਜਦੋਂ ਜੇਬ ਹੋਈ ਲੀਕ ਫਿਰੀ ਝੱਲਾ ਮਾਰਦਾ! [03:29.38]