[00:07.39] Yeah, ah [00:10.97] ਜਿਵੇਂ ਕਾਲੀ ਰਾਤਾਂ 'ਚ ਪੈਂਦੀ ਔਸ [00:13.24] Club'an 'ਚ ਨੱਚਣ ਨਾ ਬਈ, ਗਲੀਆਂ 'ਚ ਮੇਰੇ ਦੋਸਤ [00:16.29] ਦਾਰੂ ਨਾਲ ਰੱਜਣ ਨਾ, ਮੇਰੇ ਕੁੜੀਆਂ ਨੂੰ ਵੇਖ ਚੜੇ ਜੋਸ਼ [00:19.40] Rockstar ਮੁੰਡੇ ਮੇਰੇ ਦੋਸਤ, Five Star 'ਚ run ਕਰਨ shows [00:22.24] ਕਦੀ ਕੱਢਣ Benz, ਕਦੀ ਕੱਢਣ Porsche [00:23.91] ਗੱਡੀਆਂ 'ਚ ਰਿਵਾਜ਼ ਪੁਰਾਣਾ, ਜ਼ੋਰ ਨਾਲ ਵੱਜੇ ਮੇਰਾ ਗਾਣਾ [00:26.77] ਮੇਰੀ beat Heroin, ਮੇਰੇ lyrics Marijuana [00:29.79] ਮੇਰਾ ਮੁਕਾਬਲਾ mainstream ਨਾਲ ਕਿਵੇਂ ਕਰ ਸਕਦੈ ਤੂੰ? [00:33.08] ਪਤਾ ਕਿੰਨੀ ਕੁੜੀਆਂ ਤੇ ਮੈਂ ਵਾਂ permanently tattoo? [00:36.09] ਹੁਣ ਪਤਾ ਲੱਗਿਆ "Badshah" permanently ਮੈਂ ਕਿਉਂ? [00:39.14] ਲੋਕਾਂ ਦੇ ਦਿਲਾਂ ਤੇ ਮੇਰਾ ਰਾਜ਼, permamently ਹੈ ਕਿਉਂ? [00:42.01] ਕਹਿੰਦੇ "Thank You", ਪਰ ਜ਼ਿੰਮੇਦਾਰੀ ਲਵਾਂ ਮੈਂ ਕਿਉਂ [00:44.71] ਜਿਵੇਂ mainstream 'ਚ ਕੋਈ ਮੇਰੀ team [00:45.99] ਇੰਨੀ ਵੱਡੀ ਗਲਤ ਫ਼ਹਿਮੀ, ਮੇਰੇ ਬਾਰੇ ਅੱਜ-ਕੱਲ੍ਹ ਲੋਕਾਂ 'ਚ ਹੈ ਕਿਉਂ? [00:48.21] ਹੁਣ ਜਗ ਸਾਰਾ ਸੌਂਹ ਨੀ, ਮੈਂ Bahrain ਵਿੱਚ Michael Jackson [00:50.33] ਓਹੀ ਲੋਕ ਕਰਨ ਚੱਲੇ broke [00:51.90] ਹੁਣ ਮੈਂ ਲਵਾਂ Vikatan ਯਾਂ ਲਵਾਂ Oxycodone [00:53.33] TV 'ਚ ਹੀ ਦਿਖਾਂ, ਹੁਣ ਮੈਂ media ਲਈ ਨਹੀਂ ਬੀਕਾਂ [00:56.46] ਸਦਾ fans ਦੇ ਦਿਲਾਂ ਵਿੱਚ ਟਿੱਕਾਂ, ਤੇ ਨਾਲੇ [00:59.41] ਗੱਲੀਆਂ 'ਚ ਜਦੋਂ ਲੰਘਾਂਦਾ, ਲੋਕੀ ਕਰਦੇ Salute ਮੈਨੂੰ [01:05.23] ਮੁੰਡਿਆਂ ਤੇ ਨਾਲੇ ਕੁੜੀਆਂ 'ਚ ਦਿੱਖੇ ਮੇਰਾ ਰੂਪ ਮੈਨੂੰ [01:11.33] Salute, Salute, aanh [01:14.66] ਲੋਕੀ ਕਰਦੇ Salute ਮੈਨੂੰ, Salute, Salute [01:20.42] Yeah! ਲੋਕੀ ਕਰਦੇ Salute ਮੈਨੂੰ, Salute, Salute [01:26.36] ਲੋਕੀ ਕਰਦੇ Salute ਮੈਨੂੰ, Salute, Salute [01:32.51] ਲੋਕੀ ਕਰਦੇ Salute ਮੈਨੂੰ [01:34.80] ਅੱਜ-ਕੱਲ੍ਹ ਦਸਤੂਰ ਕੁੱਛ ਹੋਰ [01:36.95] ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ ਬੋਲ (ਮੇਰੇ ਬੋਲ) [01:40.19] ਅੱਜ-ਕੱਲ੍ਹ media ਵਾਲੇ ਕਹਿਣ, ਮੇਰੇ ਤੋਂ ਵੀ ਜ਼ਿਆਦਾ ਮਸ਼ਹੂਰ ਮੇਰੇ fan, hanhha [01:46.70] ਨਾਲੇ ਮੇਰੇ ਨਾਲ Bollywood ਲੜੇ ਜਿਵੇਂ Bollywood ਨੂੰ ਮੈਂ rob ਕਰਾਂ [01:50.76] Fashion ਦਾ style ਜਿਵੇਂ Hollywood 'ਚ ਮੈਂ shop ਕਰਾਂ [01:53.54] ਜਿਹੜਾ ਜਾਣਦਾ ਨਹੀਂ, ਓਹਨੂੰ ਜਾਣਕੇ ਨਾ ਦੱਸਾਂ [01:56.04] ਜੀਹਨੂੰ ਮੈਨੂੰ ਮਿਲਣ ਦਾ ਸ਼ੋਂਕ, ਓਹਨੂੰ ਮਿਲਕੇ ਮੈਂ shock ਕਰਾਂ [01:59.45] ਹੁਣ Jordans ਤੇ G-shocks, ਪਿੰਡਾ 'ਚ ਮੁੰਡੇ ਕਰਨ beatbox [02:02.54] ਓਹ ਜਾਣਦੇ ਨੇ ਮੇਰਾ ਨਾਮ, ਬਈ ਮੇਰੇ ਵਾਸਤੇ ਐਹੀ ਬਹੁਤ [02:05.69] ਹੁਣ quote ਕਰਨ, ਲੋਕੀ ਪਾਉਣ ਮੇਰੇ ਨਾਮ ਦੀ T-shirt [02:08.64] ਦੇਸੀ rap science ਦਾ Einstein ਮੈਂ [02:10.22] ਇਹਦੇ 'ਚ ਕੋਈ ਨਈਂ ਸ਼ੱਕ [02:11.67] ਪਰ ਮੈਂ ਨਾਲ ਲੈਕੇ ਚਲਾਂ ਰੱਬ ਨੂੰ [02:13.22] ਜਦੋਂ ਗਲੀਆਂ ਚੋਂ ਲੰਘਾਂ, ਮੈਂ ਹੱਥ ਜੋੜ ਕੇ ਮਿਲਾਂ ਸੱਭ ਨੂੰ [02:16.03] ਮੈਨੂੰ ਕੁੜੀਆਂ ਕਹਿੰਦੀਆਂ, ਤੇਰੇ ਪਿਆਰ ਦਾ ਸਹਾਰਾ ਚਾਹੀਏ [02:19.54] ਮੁੰਡੇ ਗੱਡੀ ਦੇ ਕਾਲੇ ਸ਼ੀਸ਼ੇ ਥੱਲੇ ਕਰਕੇ ਵਖਾਣ ਮੈਨੂੰ Double-U [02:26.66] ਗੱਲੀਆਂ 'ਚ ਜਦੋਂ ਲੰਘਾਂਦਾ, ਲੋਕੀ ਕਰਦੇ Salute ਮੈਨੂੰ [02:32.27] ਮੁੰਡਿਆਂ ਤੇ ਨਾਲੇ ਕੁੜੀਆਂ 'ਚ ਦਿੱਖੇ ਮੇਰਾ ਰੂਪ ਮੈਨੂੰ [02:38.30] Salute, Salute, anh [02:41.69] ਲੋਕੀ ਕਰਦੇ Salute ਮੈਨੂੰ, Salute, Salute [02:47.22] Yeah! ਲੋਕੀ ਕਰਦੇ Salute ਮੈਨੂੰ, Salute, Salute [02:53.22] ਲੋਕੀ ਕਰਦੇ Salute ਮੈਨੂੰ, Salute, Salute [02:59.98] ਲੋਕੀ ਕਰਦੇ Salute ਮੈਨੂੰ, Salute [03:08.48] Salute [03:14.40] Salute [03:17.70] ਲੋਕੀ ਕਰਦੇ Salute ਮੈਨੂੰ, Salute [03:24.16] ਲੋਕੀ ਕਰਦੇ Salute ਮੈਨੂੰ, Salute [03:30.23]