ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਹੋ, ਤੇਰੇ ਬੁੱਲ੍ਹਾਂ ਦੀ ਤਾਰੀਫ਼ ਪੱਕਾ ਕੀਤੀ ਹੋਣੀ ਐ ਤੇਰੇ ਜਿਸਮ 'ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਐ ਹਾਏ, ਕੁੱਝ ਤਾਂ ਹੋਇਆ ਏ, ਦੋਨਾਂ ਦੇ ਦੱਸਦੇ ਚਿਹਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ... ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ ਉਹਨੂੰ ਸੀਨੇ 'ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ ਉਹਨੂੰ ਸੀਨੇ 'ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ ਮੇਰਾ ਚਿਹਰਾ ਨਹੀਂ ਘੁੰਮਦਾ ਤੇਰੇ ਓਦੋਂ ਚਾਰ-ਚੁਫ਼ੇਰੇ ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਓਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ... ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ... ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ...