[00:03.93] Gur Sidhu Music [00:05.37] [00:10.16] Jeep military shade ਦੀ ਕੁੜਤੇ ਕਾਲੇ ਆ [00:14.86] ਵੇ local ਤਾਂ ਨਈਂ ਲੱਗਦੇ, ਬਠਿੰਡੇ ਆਲੇ ਆ [00:20.20] ਪਰ ਗੁੰਡਾਗਰਦੀ ਮਾੜੀ ਐ [00:22.72] ਜੱਟ ਦੀ ਟੌਰ ਨੂੰ ਵੱਜਦੀ ਤਾੜੀ ਐ (ਐ) [00:27.87] ਵੇ ਫ਼ੇਰ ਘਰੇ ਨਹੀਓਂ ਜਾਣਾ ਮੁੜਿਆ [00:30.28] ਇਹੇ ਸੱਜਣਾ ਗੁਨਾਹ ਈ ਐਦਾਂ ਦੈ [00:32.65] ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ [00:35.67] ਜੱਟ ਦਾ ਸੁਭਾਅ ਈ ਐਦਾਂ ਦੈ [00:37.50] ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ [00:40.37] ਕੀ ਕਰੀਏ ਨੀ ਰਾਹ ਈ ਐਦਾਂ ਦੈ [00:42.73] ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ [00:45.81] ਜੱਟ ਦਾ ਸੁਭਾਅ ਈ ਐਦਾਂ ਦੈ [00:47.78] ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ [00:50.76] ਕੀ ਕਰੀਏ ਨੀ ਰਾਹ ਈ ਐਦਾਂ ਦੈ [00:53.43] (ਜੱਟ ਦਾ ਸੁਭਾਅ ਈ ਐਦਾਂ ਦੈ) [00:55.41] (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) [01:01.15] (ਜੱਟ ਦਾ ਸੁਭਾਅ ਈ ਐਦਾਂ ਦੈ) [01:06.22] (ਜੱਟ ਦਾ ਸੁਭਾਅ ਈ ਐਦਾਂ ਦੈ) [01:08.77] ਅਸਲਾ ਹਿੱਕ ਨਾ' ਲਾਕੇ ਰੱਖਾਂ, ਤੱਤੇ ਬਾਹਲਿਆਂ ਲਈ [01:13.52] ਵੇ ਤੂੰ idol ਬਣ ਗਿਆ ਮੁੰਡਿਆ +2 ਵਾਲਿਆਂ ਲਈ [01:18.86] ਕਈਆਂ Land Cruiser ਲੈ ਲੀ, ਤੈਨੂੰ ਤੱਕ-ਤੱਕ ਕੇ (ਤੱਕ-ਤੱਕ ਕੇ) [01:23.88] ਕਰਦੇ ਫ਼ਿਰਣ ਲੀਡਰੀ, ਬੱਲੀਏ, limit'an ਚੱਕ-ਚੱਕ ਕੇ [01:28.10] ਬੜੇ ਤੈਥੋਂ ਕੱਬੇ ਫ਼ਿਰਦੇ ਆ [01:31.48] ਨੀ ਉਹ ਅੱਜ ਦੇ ਨਈਂ, ਉਹ ਚਿਰ ਦੇ ਆ [01:33.91] ਪੈਂਦਾ ਯਾਰੀਆਂ 'ਚ ਘਰ ਫੂਕਣਾ [01:36.64] ਇਹਦਾ ਸੋਹਣੀਏ ਨੀ ਚਾਅ ਈ ਐਦਾਂ ਦੈ [01:38.92] ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ [01:41.91] ਜੱਟ ਦਾ ਸੁਭਾਅ ਈ ਐਦਾਂ ਦੈ [01:43.98] ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ [01:46.70] ਕੀ ਕਰੀਏ ਨੀ ਰਾਹ ਈ ਐਦਾਂ ਦੈ [01:49.15] ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ [01:52.16] ਜੱਟ ਦਾ ਸੁਭਾਅ ਈ ਐਦਾਂ ਦੈ [01:54.05] ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ [01:57.06] ਕੀ ਕਰੀਏ ਨੀ ਰਾਹ ਈ ਐਦਾਂ ਦੈ [01:59.88] (ਜੱਟ ਦਾ ਸੁਭਾਅ ਈ ਐਦਾਂ ਦੈ) [02:01.82] (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) [02:07.52] (ਜੱਟ ਦਾ ਸੁਭਾਅ ਈ ਐਦਾਂ ਦੈ) [02:12.03] (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) [02:14.98] ਮੈਂ jealous ਹੋਜਾਂ, ਅੱਲੜਾਂ ਤੈਨੂੰ ਤੱਕਦੀਆਂ ਨੇ (ਤੱਕਦੀਆਂ ਨੇ) [02:20.03] ਓ, wallpaper ਵੀ ਜੱਟ ਦਾ ਲਾ ਕੇ ਰੱਖਦੀਆਂ ਨੇ (ਰੱਖਦੀਆਂ ਨੇ) [02:24.90] ਜੇ ਕੋਈ ਮੈਥੋਂ ਸੋਹਣੀ ਮਿਲਜੇ, ਕੋਈ ਰੋਕ ਨਹੀਂ (ਰੋਕ ਨਹੀਂ) [02:30.53] ਓ, ਚੰਗੇ ਘਰ ਦੇ ਕਾਕੇ, ਮਾੜੀ ਸੋਚ ਨਹੀਂ (ਸੋਚ ਨਹੀਂ) [02:35.44] ਤੇਰੀ rally ਡਾਰਾਂ ਜੁੜੀਆਂ ਨੇ [02:38.08] ਜਿੰਨੇ ਮੁੰਡੇ, ਓਨੀਆਂ ਕੁੜੀਆਂ ਨੇ [02:40.47] ਅੱਜ ਐਨਾ ਕਾਹਤੋਂ ਕੱਠ ਹੋ ਗਿਆ? [02:42.75] ਵੇ ਅੱਜ ਐਨਾ ਕਾਹਤੋਂ ਕੱਠ ਹੋ ਗਿਆ? [02:45.50] ਓ, ਪੈਂਦਾ ਜੱਟ ਪਿੱਛੇ ਗਾਅ ਈ ਐਦਾਂ ਦੈ [02:47.84] ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ [02:50.77] ਜੱਟ ਦਾ ਸੁਭਾਅ ਈ ਐਦਾਂ ਦੈ [02:52.97] ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ [02:55.66] ਕੀ ਕਰੀਏ ਨੀ ਰਾਹ ਈ ਐਦਾਂ ਦੈ [02:58.03] ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ [03:01.06] ਜੱਟ ਦਾ ਸੁਭਾਅ ਈ ਐਦਾਂ ਦੈ [03:03.24] ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ [03:05.91] ਕੀ ਕਰੀਏ ਨੀ ਰਾਹ ਈ ਐਦਾਂ ਦੈ [03:08.76] (ਜੱਟ ਦਾ ਸੁਭਾਅ ਈ ਐਦਾਂ ਦੈ) [03:10.88] (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) [03:16.52] (ਜੱਟ ਦਾ ਸੁਭਾਅ ਈ ਐਦਾਂ ਦੈ) [03:21.59] (ਜੱਟ ਦਾ ਸੁਭਾਅ ਈ ਐਦਾਂ ਦੈ) [03:26.15] (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) [03:30.01]