[00:02.99] ਹਾਂ ਆਂ ਆਂ [00:14.29] ਰੁੱਸੇਯਾ ਨਾ ਕਰ ਤੂ [00:17.44] ਸਾਥੋਂ ਰਿਹ ਨਈ ਓ ਹੁੰਦਾ [00:21.01] ਕੋਈ ਦੇਖੇ ਤੈਨੂੰ ਹੋਰ [00:23.73] ਸਾਥੋਂ ਸਿਹ ਨਈ ਓ ਹੁੰਦਾ [00:26.70] ਰੁੱਸੇਯਾ ਨਾ ਕਰ ਤੂ [00:29.53] ਸਾਥੋਂ ਰਿਹ ਨਈ ਓ ਹੁੰਦਾ [00:32.74] ਕੋਈ ਦੇਖੇ ਤੈਨੂੰ ਹੋਰ [00:36.08] ਸਾਥੋਂ ਸਿਹ ਨਈ ਓ ਹੁੰਦਾ [00:39.06] ਹੱਥਾਂ ਵਿਚ ਹੀਰੇ ਨੇ [00:42.22] ਚਿਹਰੇ ਤੇ ਖੁਸ਼ੀਆਂ ਨੇ [00:45.31] ਬਸ ਅੱਖ ਚ ਨਮੀ ਏ [00:48.52] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [00:54.49] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [01:00.51] ਤੂ ਆਜਾ, ਤੂ ਆਜਾ [01:29.39] ਸੋਣੀਏ ਨੀ ਸੋਣੇ ਸੋਣੇ [01:32.27] ਖਾਬ ਰਿਹੰਦਾ ਦੇਖ ਦਾ [01:35.12] ਬਣ ਜਏ ਨਸੀਬ ਕਿੱਤੇ [01:38.57] ਜੇ ਤੂ ਮੇਰੇ ਲੇਖ ਦਾ [01:43.91] ਇਕ ਤੂੰਈ ਓ ਨਈ ਮਿਲਦੀ [01:46.62] ਬਾਕੀ ਜਿੱਤ ਲੇਯਾ ਜਗ ਸਾਰਾ [01:49.99] ਇਸ ਗਲ ਦੀ ਗਮੀ ਏ [01:52.93] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [01:59.08] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [02:05.13] ਤੂ ਆਜਾ, ਤੂ ਆਜਾ [02:24.70] ਤੇਰੇ ਲਈ ਹੀ ਮੰਗਾ ਇੱਕ [02:27.60] ਰੱਬ ਕੋਲੋਂ ਸਾਰ ਨੀ [02:30.86] ਵਾਸ੍ਤਾ ਖੁਦਾ ਦਾ ਮੈਨੂ [02:33.81] ਹੋਰ ਨਾ ਸਤਾਂ ਨੀ [02:39.21] ਮੇਰਾ ਦਿਲ ਤਾਂ ਕੀ ਲਗਨਾ [02:41.99] ਮੇਰੀ ਜਾਣ ਵੀ ਨਈ ਬਚਣੀ [02:45.04] ਜੋ ਪਿਹਿੰਦਾ ਦਰ੍ਦ ਦਾ ਮੀਹ ਏ [02:48.32] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [02:54.36] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [03:00.43] ਤੂ ਆਜਾ, ਤੂ ਆਜਾ [03:32.10] ਕਰਦੇ ਤੂ ਮੇਰੇ ਉੱਤੇ ਇੱਕ ਇਹੁਸਾਨ ਨੀ [03:38.34] ਮਰਨੋ ਬਚਾ ਲੇ Raikoti ਦੀ ਤੂ ਜਾਨ ਨੀ [03:47.02] ਇਕ ਤੂੰਈ ਓ ਰਾਹ ਅੜੀਏ [03:49.75] Happy ਤਾਂ ਕਾ ਅੜੀਏ [03:53.04] ਤੂ ਉਹਦੀ ਜ਼ਮੀਨ ਏ [03:56.04] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [04:02.16] ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ [04:08.23] ਤੂ ਆਜਾ, ਤੂ ਆਜਾ