[00:13.12] ਦੱਸ ਕਿੱਥੇ ਚੱਲੀ (ਦੱਸ ਕਿੱਥੇ ਚੱਲੀ) [00:15.53] ਤੂੰ ਕੱਲੀ-ਕੱਲੀ (ਤੂੰ ਕੱਲੀ-ਕੱਲੀ) [00:17.84] ਮੁੰਡੇ town ਦੇ ਤੂੰ ਸਾਰੇ (town ਦੇ ਤੂੰ ਸਾਰੇ) [00:20.76] ਕਰ ਦਿੱਤੇ ਟੱਲੀ (ਕਰ ਦਿੱਤੇ...) [00:22.97] ਸਾਰੇ ਫ਼ਿਰਦੇ ਨੇ ਨਾਮ ਤੇਰਾ ਬਾਹਾਂ 'ਤੇ ਲਿਖਾ ਕੇ [00:25.79] ਨੀ ਤੂੰ ਕਿਹਦਾ ਨਾਮ ਦਿਲ 'ਤੇ ਲਿਖਾਵੇਂਗੀ? [00:28.49] ਸੱਚੀ ਉਸ ਗੱਭਰੂ ਦੀ life ਬਣ ਜਾਉ [00:30.72] ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ [00:33.62] ਸੱਚੀ ਉਸ ਗੱਭਰੂ ਦੀ life ਬਣ ਜਾਉ [00:35.98] ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ [00:38.79] (ਲਾਵੇਂਗੀ, ਲਾਵੇਂਗੀ) [00:41.30] (ਦਿਲ ਜਿਸ ਗੱਭਰੂ ਨਾ'...) [00:54.01] Dress urban ਵਿੱਚ ਲੱਗੇ ਬੰਬ ਨੀ [00:56.46] ਤੈਨੂੰ ਜੱਚਦਾ ਐ ਹਰ ਇੱਕ ਰੰਗ ਨੀ [00:59.23] ਹਾਏ, ਓਹਦੋਂ ਵੀ ਤੂੰ ਬਾਹਲੀ ਕੈਮ ਲੱਗਦੀ [01:01.67] ਸੂਟ ਪਾਇਆ ਹੁੰਦਾ ਜਦੋਂ ਤੰਗ-ਤੰਗ ਨੀ [01:04.22] (ਸੂਟ ਪਾਇਆ ਹੁੰਦਾ ਜਦੋਂ ਤੰਗ-ਤੰਗ ਨੀ) [01:06.95] Dress urban ਵਿੱਚ ਲੱਗੇ ਬੰਬ ਨੀ [01:09.36] ਤੈਨੂੰ ਜੱਚਦਾ ਐ ਹਰ ਇੱਕ ਰੰਗ ਨੀ [01:12.09] ਹਾਏ, ਓਹਦੋਂ ਵੀ ਤੂੰ ਬਾਹਲੀ ਕੈਮ ਲੱਗਦੀ [01:14.68] ਸੂਟ ਪਾਇਆ ਹੁੰਦਾ ਜਦੋਂ ਤੰਗ-ਤੰਗ ਨੀ [01:17.46] ਤੱਕਦੇ ਬਥੇਰੇ, ਰੱਬ ਜਾਣੇ [01:19.58] ਕਿਹੜੇ ਨਾਲ ਤੂੰ date 'ਤੇ ਜਾਵੇਂਗੀ [01:22.66] ਸੱਚੀ ਉਸ ਗੱਭਰੂ ਦੀ life ਬਣ ਜਾਉ [01:24.93] ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ [01:27.71] ਸੱਚੀ ਉਸ ਗੱਭਰੂ ਦੀ life ਬਣ ਜਾਉ [01:30.06] ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ [01:32.85] (ਲਾਵੇਂਗੀ, ਲਾਵੇਂਗੀ) [01:35.58] (ਦਿਲ ਜਿਸ ਗੱਭਰੂ ਨਾ'...) [01:48.15] ਡੰਗੇ Hundal ਨੂੰ ਬਿੱਲੀ-ਬਿੱਲੀ ਅੱਖ ਨੀ [01:50.79] ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ [01:53.32] ਜੇ ਤੂੰ shopping'an ਦੀ ਬਾਹਲੀ ਐ ਸ਼ੌਕੀਨ ਨੀ [01:55.99] ਆ ਲੈ check book ਮਿਤਰਾਂ ਦੀ ਚੱਕ ਨੀ [01:58.44] (ਆ ਲੈ check book ਮਿਤਰਾਂ ਦੀ ਚੱਕ ਨੀ) [02:01.19] ਡੰਗੇ Hundal ਨੂੰ ਬਿੱਲੀ-ਬਿੱਲੀ ਅੱਖ ਨੀ [02:03.66] ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ [02:06.23] ਜੇ ਤੂੰ shopping'an ਦੀ ਬਾਹਲੀ ਐ ਸ਼ੌਕੀਨ ਨੀ [02:08.88] ਆ ਲੈ check book ਮਿਤਰਾਂ ਦੀ ਚੱਕ ਨੀ [02:11.47] ਤੇਰੇ ਨਾਲ ਨਹੀਂ ਕੋਈ ਫੱਬਣਾ [02:13.05] ਸਾਡੇ ਜਿਹਾ ਨਹੀਂ ਲੱਭਣਾ [02:14.37] ਜੇ ਨਾ ਦਿਲ ਦਿੱਤਾ, ਪਛਤਾਵੇਂਗੀ [02:16.87] ਸੱਚੀ ਉਸ ਗੱਭਰੂ ਦੀ life ਬਣ ਜਾਉ [02:19.06] ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ [02:21.96] ਸੱਚੀ ਉਸ ਗੱਭਰੂ ਦੀ life ਬਣ ਜਾਉ [02:24.33] ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ [02:27.19] (ਲਾਵੇਂਗੀ, ਲਾਵੇਂਗੀ) [02:29.73] (Hundal on the beat, yo!) [02:32.35]