[00:00.82] Yeah! [00:02.42] Gitta Bains! [00:05.92] Deep Jandu! [00:08.85] Bohemia! [00:10.50] ਛੱਲਾ ਬੇਰੀ ਬੂਰੇ ਵੇ [00:13.11] ਗਲ ਮੈਂ ਪੁਛਣੀ ਜ਼ਰੂਰ ਏ [00:15.93] ਵੇ ਕਿਹੰਦੀ ਤੇਰੀ ਹੂਰੇ [00:18.94] ਵੇ ਜੇ ਸੀ ਛੱਡਣਾ ਮਾਹੀਆ [00:21.81] ਵੇ ਫੇਰ ਕਯੂ ਯਾਰੀ ਲਾਯੀ ਆ [00:36.64] ਦੂਰੀ ਤੇਰੀ ਨਾ ਜਰਦੀ [00:39.37] ਲਭਦੀ ਕੀ ਨਾ ਕਰਦੀ [00:42.43] ਦੂਰੀ ਤੇਰੀ ਨਾ ਜਰਦੀ [00:45.23] ਵੇ ਲਭਦੀ ਕੀ ਨਾ ਕਰਦੀ [00:47.95] ਵੇ ਮੈਂ ਤਾਂ ਥਲ ਵਿਚ ਸੜ ਗਯੀ [00:50.40] ਵੇ ਪੁਨੁੰ ਲਭੇਯਾ ਨਾ ਮੇਰਾ [00:53.34] ਵੇ ਮੇਰਾ ਰੋਂਦਾ ਜਿਹਰਾ [00:57.41] ਹੋ ਘਮਾਂ ਭਰੀ ਜਿੰਦ ਖੁਸ਼ੀ ਪ੍ਰੇਮ ਚ ਕੁਰਬਾਨੀ [00:59.82] ਪਾਵਾਂ ਚੀਚੀ ਵਿਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ [01:02.75] ਬਾਰ੍ਹਾਂ ਹੌਕੇ ਲਵਾਂ ਸਾਹ ਨੀ ਅੱਖੀਆਂ ਚੋਂ ਡਿੱਗੇ ਪਾਣੀ [01:05.77] ਸਾਨੂ ਪ੍ਯਾਰੀ ਸੀ ਜਵਾਨੀ ਕਿਸੇ ਚੀਜ਼ ਦਾ ਹੁਣ ਚਾਹ ਨਈ [01:08.97] ਹੋ ਘਮਾਂ ਭਰੇ ਗੀਤ ਸਾਨੂ ਮਿਹੰਗੀ ਪਈ ਗਯੀ ਪ੍ਰੀਤ [01:11.34] Gitta Bains ਗਾਂਦਾ ਛੱਲਾ Deep Jandu ਦੀ beat [01:14.02] ਨਵਾ ਗੀਤ [01:15.11] ਪਰ ਰਾਜੇ ਦੇ ਬੋਲ ਓਹੀ ਪੁਰਾਣੇ ਛੱਲੇ [01:17.51] ਦਸ ਮੈਂਥੋਂ ਪੁਛਦੇ ਨੇ ਲੋਗ ਆਪਣੇ ਬੇਗਾਨੇ ਮੈਨੂ ਦਸ [01:21.14] ਮੈਂ ਲੋਕਾਂ ਅੱਗੇ ਰੋਵਾਂ ਯਾ ਹੱਸਾਂ ਕੀ ਮੈਨੂ ਦਸ [01:23.60] ਮੈਂ ਲੋਕਾਂ ਨੂ ਤੇਰੇ ਬਾਰੇ ਦੱਸਾਂ ਕੀ ਮੈਨੂ ਦੁਸ [01:26.76] ਯਾ ਜਾਕੇ ਆਪੇ ਦਸਦੇ ਜ਼ਮਾਨੇ ਨੂ [01:28.94] ਓ ਵੇਖਣ ਮੇਰੇ ਵਲ ਜਿਵੇਂ ਵੇਖ ਦੇ ਦੀਵਾਨੇ ਨੂ [01:31.59] ਛੱਲਾ ਕਾਲੀਆਂ ਰਾਤਾਂ [01:37.11] ਛੱਲਾ ਕਾਲੀਆਂ ਰਾਤਾਂ [01:40.35] ਛੱਲਾ ਕਾਲੀਆਂ ਰਾਤਾਂ [01:43.00] ਛੱਲਾ ਕਾਲੀਆਂ ਰਾਤਾਂ [01:45.54] ਵੇ ਤੇਰੀਆਂ ਦਿੱਤੀਆਂ ਸੌਗਾਤਾਂ [01:48.42] ਵੇ ਚੇਤੇ ਆਈਆਂ ਬਾਤਾਂ [01:51.14] ਵੇ ਗਲ ਸੁਣ ਛੱਲਿਆ ਢੋਲਾ [01:54.04] ਵੇ ਕਾਹਤੋਂ ਰਖੇਯਾ ਈ ਔਲਾ [02:09.49] ਹੰਜੂ ਅੱਖ ਦੇ ਵਿਚ ਰਿਹਿੰਦੇ [02:12.04] ਹੰਜੂ ਅੱਖ ਦੇ ਵਿਚ ਰਿਹਿੰਦੇ [02:14.84] ਹੰਜੂ ਅੱਖ ਦੇ ਵਿਚ ਰਿਹਿੰਦੇ [02:17.57] ਵੇ ਵਾਂਗ ਨਦੀ ਦੇ ਬੇਹੁੰਦੇ [02:20.36] ਵੇ ਹੌਂਕੇ ਸਿਹਣੇ ਪਿਹੁੰਦੇ [02:23.31] ਵੇ ਗਲ ਸੁਣ ਛੱਲਿਆ [02:25.16] ਮਾਹੀਆ ਵੇ ਕਾਹਤੋਂ ਦੂਰੀਆਂ ਪਾਈਆਂ [02:29.39] ਮੈਨੂ ਦਸ [02:35.25] ਮੈਨੂ ਦਸ [02:41.09] ਮੈਨੂ ਦਸ [02:42.08] ਮੈਂ ਲੋਕਾਂ ਅੱਗੇ ਰੋਵਾਂ ਯਾ ਹੱਸਾਂ ਕੀ ਮੈਨੂ ਦਸ [02:44.78] ਮੈਂ ਲੋਕਾਂ ਨੂ ਤੇਰੇ ਬਾਰੇ ਦੱਸਾਂ ਕੀ ਮੈਨੂ ਦੁਸ [02:47.88] ਯਾ ਜਾਕੇ ਆਪੇ ਦਸਦੇ ਜ਼ਮਾਨੇ ਨੂ [02:50.05] ਓ ਵੇਖਣ ਮੇਰੇ ਵਲ ਜਿਵੇਂ ਵੇਖ ਦੇ ਦੀਵਾਨੇ ਨੂ [02:53.19] Gitta Bains! [02:56.06] Deep Jandu! [02:59.37] Bohemia!