[00:00.78] Upar wale joyu'z maahro [00:02.80] Mayajaal mein khoyo, o haa. [00:05.14] Deep Jandu aah! [00:06.98] Bohemia! [00:10.86] Upar wale joyu'z maahro [00:12.36] Mayajaal mein khoyo, o aa. [00:19.42] 28 ਸਾਲ ਦੀ ਜ਼ਿੰਦਗੀ ਮੇਰੀ [00:21.84] ਹਾਸੇ ਘੱਟ struggle ਬਥੇਰੀ [00:24.22] ਫਿਰ ਵੀ ਜੱਟ ਨੇ ਢਾਈ ਨਾ ਢੇਰੀ [00:26.48] ਬੇਬੇ ਬਾਪੂ ਨੇ ਦਿੱਤੀ ਦਲੇਰੀ [00:28.91] ਗੱਲ ਲਾਲੀ ਦੀ ਭਰ ਲੋ ਪੱਲੇ [00:31.25] ਪੈਸੇ ਨਾਲ ਚਾਹੇ ਭਰਲੋ ਗਲੇ [00:33.78] ਦੁਨੀਆ ਦੀ ਹਰ ਸ਼ੈ ਨੂ ਜਿੱਤ ਕੇ [00:36.13] ਰੱਖਿਆ ਮਾਂ ਦੇ ਪੈਰਾਂ ਦੇ ਥੱਲੇ [00:38.89] ਥੋੜੇ time ਦੇ ਸਵਾਦ ਲੈਣ ਲਈ [00:41.05] ਜਿਸਮਾ ਉਤੇ spend ਨਾ ਕਰੀਏ [00:43.27] ਪੈਹਲੀ ਕਮਾਈ ਵਿੱਚ ਬਰਕਤ ਹੁੰਦੀ [00:45.62] ਜੇ ਮਾਤਾ ਦੇ ਹੱਥ ਵਿੱਚ ਧਰੀਏ [00:48.18] ਉੱਪਰ ਵਾਲੇ ਹਾਲ ਏ ਕੈਸਾ [00:50.47] ਹਰ ਕੋਈ ਕਰਦਾ ਪੈਸਾ ਪੈਸਾ [00:52.10] ਮਾਡੇ time ਕੋਈ ਹਾਲ ਨੀ ਪੁੱਛਦਾ [00:55.12] ਗੱਲ ਗੱਲ ਉੱਤੇ ਰੋਓ [00:57.70] Par wale joyu'z maahro [00:59.83] Mayajaal mein khoyo, o haa. [01:07.29] Upar wale joyu'z maahro [01:09.76] Mayajaal mein khoyo, o haa. [01:17.12] ਹਣਾ ਤੇ ਸੁਣੱਖਾ middle class ਮੁੰਡਾ [01:19.03] Top marks ਲੈਕੇ school'on ਹੋਯਾ ਪਾਸ ਮੁੰਡਾ [01:21.36] ਸਾਰੇ ਪਿੰਡ ਚ ਮਸ਼ੂਰ ਮੁੰਡਾ ਏਨਾ ਸਮਝਦਾਰ [01:23.71] ਨਾਲੇ ਮਾਪੇਂਆ ਨੂ ਕੇਂਦਾ ਲੈਕੇ ਜਾਣਾ ਮੈ ਬਾਰ [01:26.21] ਓਹਨਾਂ ਨੇ ਏਦੇ ਆਸ ਤੇ ਜ਼ਮੀਨ ਵੇਚਤੀ ਸਾਰੀ [01:28.35] ਏਦਾਂ student visa ਲਗਏਆ canada ਦੀ ਤੀਆਰੀ [01:30.81] ਜੇਡੇ ਏਤੋਂ ਸੜਨ ਕੈਨਦੇ ਛੱਡ ਕਿਉ ਜਾਣਾ [01:33.54] ਵੀਰ ਤੂ ਬਾਰ ਜਾਕੇ stuck ਹੋ ਜਾਣਾ [01:36.02] ਨਾਲੇ ਤੇਰੇ ਤੌਂ ਪੈਹਲਾ ਜੋ ਗਏ ਨੇ ਸਾਰੇ [01:38.67] ਭੁੱਲ ਗਏ ਨੇ ਓਥੇ ਜਾਕੇ ਦੌਰ ਪੁਰਾਣੇ [01:41.11] ਏਥੇ ਤੂ ਰਾਜੇਂ ਵਾਂਗ ਰੇਂਦਾ [01:42.93] ਬਾਈ ਓਥੇ ਜਾਕੇ ਸਟੋਰ ਚ ਤੂ ਲਗਣਾ [01:44.42] Truck ਤੂ ਚਲਾਣਾ [01:46.04] ਹੁਣੇ Brampton ਜਾਕੇ ਸੀਧਾ Mustang ਕਢਿ [01:47.71] ਕੇਂਦਾ girlfriend ਗੱਡੀ ਵਿੱਚ ਬੈਠੇ ਜੇਹੜੀ ਨਡੀ [01:50.14] ਨਾਲੇ online ਬੈਠਾ ਗਿਣ ਦਾ ਨੋਟ ਹੁਣ kiss ਕਰੇ [01:52.89] ਓ ਮਾਪੇ ਜਦੋਂ ਕਾਲ ਕਰਨ ਕਾਲ ਮਿਸ ਕਰੇ [01:55.51] Par wale joyu'z maahro [01:57.58] Mayajaal mein khoyo, o haa [02:04.79] Upar wale joyu'z maahro [02:07.15] Mayajaal mein khoyo, o haa [02:14.55] ਨੇ ਵਿੱਚ ਜੜਾਂ ਦੋਂ ਸਾਰੀ [02:16.89] ਚਾਹੇ ਘਰ ਕੀ ਚਾਰ ਦੀਵਾਰੀ [02:19.05] ਜੇ ਘਰ ਦੇ ਵਿੱਚ time ਨੀ ਦੇਣਾ [02:21.51] ਝੂਠੀ ਤੁਹਾਡੀ ਦੁਨੀਆਦਾਰੀ [02:24.20] Rivacy ਦੇ ਨਾ ਦੇ ਉਤੇ [02:26.66] ਸੌ ਸੌ ਏਥੇ ਸਿਯਾਂਪੇ ਹੁੰਦੇ [02:28.83] ਮਾਹਲਾ ਵਾਂਗ ਏਥੇ ਘਰ ਬਣਾਕੇ [02:31.02] Basement ਵਿੱਚ ਮਾਪੇ ਹੁੰਦੇ [02:33.35] ਆਰ ਨਹੀਂ ਮਿਲਦਾ ਬੰਦੂਕ ਮਿਲ ਜਾਂਦੀ ਏ [02:35.88] ਮਾਪੇ ਨਹੀਂ ਮਿਲਦੇ ਮਸ਼ੂਕ ਮਿਲ ਜਾਂਦੀ ਏ [02:38.25] Top ਮਿਲੇ shop ਤੌਂ ਜੁਨੂਨ ਨਹੀਂ ਮਿਲਦਾ [02:40.79] ਸੋਨਾ ਚਾਂਦੀ ਵਾਂਗੂ ਸਕੂਨ ਨਹੀਂ ਮਿਲਦਾ [02:43.44] ਓ ਕਾਰਲੋ ਥੋੜਾ ਵਕਤ ਨੂ ਵੇਲਾ [02:45.45] ਛੱਡ ਜਾਣਾ ਦੁਨੀਆ ਦਾ ਮੇਲਾ [02:48.09] ਕਰਕੇ ਯਾਦ ਪੁਰਾਣਾ ਵੇਲਾਂ [02:50.50] ਕੱਲੇ ਬੈਹ ਬੈਹ ਰੋਯੋ [02:52.85] Par wale joyu'z maahro [02:55.14] Mayajaal mein khoyo, o haa. [03:02.31] Upar wale joyu'z maahro [03:04.33] Mayajaal mein khoyo, o haa. [03:05.77]