[00:11.14] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ [00:16.59] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ [00:21.49] ਨੀ, ਤੂੰ ਜਿਸ ਅੱਡੇ 'ਤੋਂ syndicate ਵਿੱਚ ਚੜ੍ਹਦੀ ਸੀ [00:26.75] ਮੈਂ ਉਸ ਅੱਡੇ 'ਤੇ ਵਾਂਗ checker'an ਖੜ੍ਹਦਾ ਸੀ [00:31.64] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ [00:36.91] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ [00:42.21] [00:52.43] Motor ਦੇ ਕੋਠੇ ਵਿੱਚ letter ਦੱਬੇ ਮੈਂ [00:57.56] ਰੌਣੀ ਕਰਦਾ-ਕਰਦਾ ਕੱਢਕੇ ਪੜ੍ਹਦਾ ਸੀ [01:02.48] [01:07.75] Motor ਦੇ ਕੋਠੇ ਵਿੱਚ letter ਦੱਬੇ ਮੈਂ [01:12.65] ਰੌਣੀ ਕਰਦਾ-ਕਰਦਾ ਕੱਢ ਕੇ ਪੜ੍ਹਦਾ ਸੀ [01:20.00] ਨੀ, ਤੂੰ ਭਾਬੀ ਦੇ ਨਾਲ਼ ਸਾਗ ਤੋੜਿਆ ਕਰਦੀ ਸੀ [01:25.36] ਮੈਂ ਕੋਠੀ ਦੀ ਮੰਮਟੀ ਦੇ ਉੱਤੇ ਖੜ੍ਹਦਾ ਸੀ [01:30.20] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ [01:35.59] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ [01:40.94] [01:51.06] ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ [01:56.28] 'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ [02:00.99] [02:06.37] ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ [02:11.62] 'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ [02:19.22] ਨੀ, ਚੇਤੇ ਹੋਣਾ ਤੈਨੂੰ ਵਿਆਹ ਸੀ ਸਾਂਝਾ ਜਿਹਾ [02:24.37] ਮੈਂ ਤੇਰੇ ਹੱਥੋਂ ਚਾਹ ਨਾਲ਼ ਖੁਰਮੇ ਫੜ੍ਹਦਾ ਸੀ [02:29.16] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ [02:34.44] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ [02:39.71] [02:49.96] ਚੇਤੇ ਹੋਣਾ ਫਾਟਕ Baghan ਆਲ਼ੇ ਦਾ [02:55.01] ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ [02:59.94] [03:05.26] ਚੇਤੇ ਹੋਣਾ ਫਾਟਕ Baghan ਆਲ਼ੇ ਦਾ [03:10.38] ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ [03:17.86] ਨੀ, ਤੇਰੇ ਕਰਕੇ ਫ਼ੇਰੀ hockey ਮਿੱਤਰਾਂ ਨੇ [03:22.85] ਮੈਂ ਵਹੁਟੀ ਵਾਂਗੂ ਜਿੰਮੇਵਾਰੀਆਂ ਕਰਦਾ ਸੀ [03:27.73] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ [03:32.94] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ [03:38.33] [03:48.30] ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ [03:53.78] ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ [03:58.66] [04:04.04] ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ [04:09.29] ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ [04:16.03] ਨੀ, ਮੈਂ ਕਦੇ ਡਿੱਗਣ ਨਾ ਦਿੱਤਾ ਤੇਰਿਆਂ ਬੋਲਾਂ ਨੂੰ [04:21.68] ਵਿਛੜਣ 'ਤੋਂ ੪੭ ਵਾਂਗੂ ਡਰਦਾ ਸੀ [04:26.32] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ [04:31.76] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ [04:38.75]