[00:00.000] 作词 : Jaani [00:01.000] 作曲 : B Praak [00:10.144] ਨੀ ਤੂੰ ਕੱਲੀ ਨੇ ਗੋਰੀ ਪਾਗਲ ਕਰਤੇ ਸਾਰੇ [00:15.357] ਨੀ ਤੂੰ ਕੱਲੀ ਨੇ ਗੋਰੀ ਪਾਗਲ ਕਰਤੇ ਸਾਰੇ [00:20.118] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [00:24.866] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [00:29.784] You look like, oh [00:31.843] You dance like, ah [00:34.013] You look like, oh [00:36.617] You dance like, ah [00:38.941] ਨੀ ਤੂੰ ਕੱਲੀ ਨੇ ਗੋਰੀ ਪਾਗਲ ਕਰਤੇ ਸਾਰੇ [00:43.958] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [00:49.379] [00:58.950] ਇਹ ਕੀ ਦੱਸ ਗੋਰੀਏ ਕਮਾਲ ਹੋ ਗਈ [01:01.454] ਕਮਾਲ ਹੋ ਗਈ, ਨੀ ਮੇਰੇ ਨਾਲ ਹੋ ਗਈ [01:03.797] ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ [01:06.211] ਤੇ ਹੁਣ ਤੈਨੂੰ ਵੇਖਿਆ, ਤੂੰ ਲਾਲ ਹੋ ਗਈ [01:08.795] ਇਹ ਕੀ ਦੱਸ ਗੋਰੀਏ ਕਮਾਲ ਹੋ ਗਈ [01:11.076] ਕਮਾਲ ਹੋ ਗਈ, ਨੀ ਮੇਰੇ ਨਾਲ ਹੋ ਗਈ [01:13.362] ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ [01:15.738] ਤੇ ਹੁਣ ਤੈਨੂੰ ਵੇਖਿਆ, ਤੂੰ... [01:17.507] ਨੀ ਜੇ ਤੂੰ ਕਹਿ ਦੇ ਤਾਂ ਬਾਰਿਸ਼ ਬੱਦਲ ਕਰਦੇ ਵਿਚਾਰੇ [01:22.408] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [01:27.195] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [01:32.064] You look like, oh [01:34.284] [01:54.193] ਤੈਨੂੰ ਇੱਕ ਦੇਣੀ ਆਂ ਮੈਂ deal, ਬੱਲੀਏ [01:56.605] ਜੇ ਨੱਚਣਾ ਤਾਂ ਨੱਚ ਲੈਕੇ feel, ਬੱਲੀਏ [01:59.022] ਨਾ-ਨਾ, ਨਾ-ਨਾ, ਪੈਰ ਨਾ ਤੂੰ ਰੱਖ ਥੱਲੇ ਨੀ [02:01.352] ਮੇਰੇ ਸੀਨੇ ਉਤੇ ਰੱਖ ਤੇਰੀ heel, ਬੱਲੀਏ [02:03.822] ਤੈਨੂੰ ਇੱਕ ਦੇਣੀ ਆਂ ਮੈਂ deal, ਬੱਲੀਏ [02:06.223] ਜੇ ਨੱਚਣਾ ਤਾਂ ਨੱਚ ਲੈਕੇ feel, ਬੱਲੀਏ [02:08.545] ਨਾ-ਨਾ, ਨਾ-ਨਾ, ਪੈਰ ਨਾ ਤੂੰ ਰੱਖ ਥੱਲੇ ਨੀ [02:10.926] ਮੇਰੇ ਸੀਨੇ ਉਤੇ ਰੱਖ ਤੇਰੀ... [02:12.745] Oh, let me touch you, baby [02:15.188] Jaani ਲੈਲੂ ਨਜ਼ਾਰੇ [02:17.610] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [02:22.408] ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ [02:27.236] You dance like, ah