[00:17.08] ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ [00:20.75] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [00:24.43] ਦਿਲ ਫ਼ਿਸਲਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ [00:28.17] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [00:34.17] Uh, Jaz Dhami [00:38.55] It's your boy... (ਉਚੀ ਅੱਡੀਆਂ ਦਾ) [00:41.16] ਉਚੀ ਅੱਡੀਆਂ ਦਾ (Brrah!) [00:45.16] Yo Yo Honey Singh [00:47.51] [01:01.45] Bobbi Brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ [01:05.06] Jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ [01:16.03] Bobbi Brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ [01:19.79] Jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ [01:23.43] ਕੀ ਕਰਦੀ ਮੈਨੂੰ ਸਮਝ ਨਾ ਆਵੇ; ਹਾਏ ਨੀ ਕਸੂਰ ਐ ਸਾਰਾ [01:27.15] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [01:30.84] ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ [01:34.48] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [01:38.23] (ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ) [01:41.82] (ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ) [01:45.54] पहली बात तो ये जो तू tik-tok, tik-tok चलती है [01:49.20] माना ये सारी तेरी high heels की ग़लती है [01:52.88] रुक तो जा, तू है कौन? ये तो बता तू है कौन [01:56.67] कहाँ से आई है? कहाँ को जाएगी? [01:58.52] पागल लड़की मुझे मरवाएगी (मुझे मरवाएगी, मुझे मरवाएगी) [02:02.13] बस कर, ये जलवे ना दिखा, ये सब मैं बहुत देख चुका [02:05.82] तुझ जैसी तो पट जाती है, फ़िर दुर्घटना घट जाती है [02:09.51] मैं हूँ शिकारी कुड़िए, ख़ाली मेरा वार नहीं जाता [02:13.39] मुझ को ना पहचाने क्यों? तेरे घर अख़बार नहीं आता? [02:17.12] ਤਿੱਖੇ-ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ [02:20.73] ਕੀ ਦੱਸਾਂ ਉਹ ਮੇਰੇ ਯਾਰੋ? ਜਾਨ ਨਿਕਲਦੀ ਜਾਂਦੀ ਐ [02:31.77] ਤਿੱਖੇ-ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ [02:35.55] ਕੀ ਦੱਸਾਂ ਉਹ ਮੇਰੇ ਯਾਰੋ? ਜਾਨ ਨਿਕਲਦੀ ਜਾਂਦੀ ਐ [02:39.13] ਭੋਰਾਂ ਵੀ ਉਹ ਤਰਸ ਨਾ ਖਾਵੇ; ਹਾਏ ਨੀ ਕਸੂਰ ਐ ਸਾਰਾ [02:42.82] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [02:46.53] [03:01.38] (ਉਚੀ ਅੱਡੀਆਂ ਦਾ) [03:04.99] (ਉਚੀ ਅੱਡੀਆਂ ਦਾ) [03:06.83] [03:14.10] ਯਾਰ ਤੇਰਾ Alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ? [03:17.93] CBR ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ [03:28.96] ਯਾਰ ਤੇਰਾ Alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ? [03:32.66] CBR ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ [03:36.39] Yo Yo ਨੂੰ ਵੀ ਲਾਰੇ ਲਾਵੇ; ਹਾਏ ਨੀ ਕਸੂਰ ਐ ਸਾਰਾ [03:40.02] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [03:43.78] ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ [03:47.58] ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ [03:51.16] (ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ) [03:54.83] (ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ) [03:58.68] [04:13.43] (ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ) [04:20.54] (ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ) [04:27.97] (ਉਚੀ ਅੱਡੀਆਂ ਦਾ) Uh, Jaz Dhami [04:31.75] (ਉਚੀ ਅੱਡੀਆਂ ਦਾ) It's your boy [04:35.50] (ਉਚੀ ਅੱਡੀਆਂ ਦਾ) Brrah! [04:39.29] (ਉਚੀ ਅੱਡੀਆਂ ਦਾ) Yo Yo Honey Singh [04:42.83] (ਉਚੀ ਅੱਡੀਆਂ ਦਾ) [04:45.06]