ਸਿਫ਼ਤਾਂ ਤੂੰ ਕਰਦਾ ਮੈਨੂੰ ਕਿੰਨਾ ਸੋਹਣਾ ਲਗਦਾ ਵੇ ਦਿਲ ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ Hey, baby, check my flow This is the way we roll Shake your body to the floor real slow That's the way I like it you know Hey, baby, check my flow This is the way we roll Shake your body to the floor real slow That's the way I like it you know Uh, urban flavours, rudeboy ravers Hot girls in the dancefloor, outrageous Girls, I know you're lovin' all this White skin, black hair getting noticed Urban flavours, rudeboy ravers Hot girls in the dancefloor, outrageous Girls, I know you're lovin' all this White skin, black hair getting noticed ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਹਾਏ, ਨਖ਼ਰਾ ਕਮਾਲ਼ ਤੇਰਾ, ਗੋਰੀਏ ਨਖ਼ਰਾ ਕਮਾਲ਼ ਤੇਰਾ, ਗੋਰੀਏ ਕਿਤੇ ਐਵੇਂ ਨਾ ਨਜ਼ਰ ਲੱਗ ਜਾਵੇ ਗੋਰਾ-ਗੋਰਾ ਰੰਗ... ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ You single or what? You single or what, what? E=MC love you like that Sexy, smart, yeah, you so fat Sexy ਕੁੜੀ, I like you like that You single or what? You single or what, what? E=MC love you like that Sexy, smart, yeah, you so fat Sexy ਕੁੜੀ, I like you like that ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ ਕਿੱਥੇ ਐਵੇਂ ਹੀ ਨਾ ਇਹ ਲੰਘ ਜਾਵੇ ਗੋਰਾ-ਗੋਰਾ ਰੰਗ... (ਹੋ) ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ Hey, baby, check my flow This is the way we roll Shake your body to the floor real slow That's the way I like it you know Hey, baby, check my flow This is the way we roll Shake your body to the floor real slow That's the way I like it you know ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ ਤੇਰਾ ਨਖ਼ਰਾ match ਨਾ ਆਵੇ ਗੋਰਾ-ਗੋਰਾ ਰੰਗ... ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ Sexy ਕੁੜੀ, I love your smile Sexy ਕੁੜੀ, I love your eyes Got me days to the end of time Watch me come and flip it tonight Sexy ਕੁੜੀ, I love your smile Sexy ਕੁੜੀ, I love your eyes Got me days to the end of time Watch me come and flip it tonight ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ ਹੱਸਣਾ ਕਮਾਲ਼ ਹਾਏ ਨੀ, ਸੋਹਣੀਏ ਹੱਸਣਾ ਕਮਾਲ਼ ਹਾਏ ਨੀ, ਸੋਹਣੀਏ ਹਾਏ, Manjeet ਨੂੰ ਸਮਝ ਨਾ ਆਵੇ ਗੋਰਾ-ਗੋਰਾ ਰੰਗ... (ਹੋ) ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਦਿਲ ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ