[00:16.40] ਸਿਫ਼ਤਾਂ ਤੂੰ ਕਰਦਾ ਮੈਨੂੰ ਕਿੰਨਾ ਸੋਹਣਾ ਲਗਦਾ ਵੇ [00:21.69] ਦਿਲ ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ [00:30.64] Hey, baby, check my flow [00:32.27] This is the way we roll [00:33.80] Shake your body to the floor real slow [00:35.67] That's the way I like it you know [00:37.79] Hey, baby, check my flow [00:39.51] This is the way we roll [00:41.07] Shake your body to the floor real slow [00:42.80] That's the way I like it you know [00:44.35] Uh, urban flavours, rudeboy ravers [00:46.45] Hot girls in the dancefloor, outrageous [00:48.25] Girls, I know you're lovin' all this [00:49.98] White skin, black hair getting noticed [00:51.78] Urban flavours, rudeboy ravers [00:53.55] Hot girls in the dancefloor, outrageous [00:55.47] Girls, I know you're lovin' all this [00:57.18] White skin, black hair getting noticed [00:58.48] ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [01:02.63] ਮਿੱਤਰਾਂ ਦਾ ਦਿਲ ਤੜਪਾਵੇ [01:06.13] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [01:09.78] ਮਿੱਤਰਾਂ ਦਾ ਦਿਲ ਤੜਪਾਵੇ [01:13.16] ਹਾਏ, ਨਖ਼ਰਾ ਕਮਾਲ਼ ਤੇਰਾ, ਗੋਰੀਏ [01:17.03] ਨਖ਼ਰਾ ਕਮਾਲ਼ ਤੇਰਾ, ਗੋਰੀਏ [01:20.08] ਕਿਤੇ ਐਵੇਂ ਨਾ ਨਜ਼ਰ ਲੱਗ ਜਾਵੇ [01:24.03] ਗੋਰਾ-ਗੋਰਾ ਰੰਗ... [01:27.27] ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [01:31.30] ਮਿੱਤਰਾਂ ਦਾ ਦਿਲ ਤੜਪਾਵੇ [01:34.87] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [01:38.63] ਮਿੱਤਰਾਂ ਦਾ ਦਿਲ ਤੜਪਾਵੇ [01:41.66] You single or what? [01:42.66] You single or what, what? [01:43.62] E=MC love you like that [01:45.50] Sexy, smart, yeah, you so fat [01:47.24] Sexy ਕੁੜੀ, I like you like that [01:48.83] You single or what? [01:49.67] You single or what, what? [01:50.82] E=MC love you like that [01:52.63] Sexy, smart, yeah, you so fat [01:54.35] Sexy ਕੁੜੀ, I like you like that [01:56.23] ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ [01:59.99] ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ [02:03.59] ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ [02:07.30] ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ [02:10.56] ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ [02:14.26] ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ [02:17.33] ਕਿੱਥੇ ਐਵੇਂ ਹੀ ਨਾ ਇਹ ਲੰਘ ਜਾਵੇ [02:21.34] ਗੋਰਾ-ਗੋਰਾ ਰੰਗ... (ਹੋ) [02:24.14] ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [02:28.62] ਮਿੱਤਰਾਂ ਦਾ ਦਿਲ ਤੜਪਾਵੇ [02:32.08] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [02:36.09] ਮਿੱਤਰਾਂ ਦਾ ਦਿਲ ਤੜਪਾਵੇ [02:39.30] Hey, baby, check my flow [02:41.25] This is the way we roll [02:42.70] Shake your body to the floor real slow [02:44.57] That's the way I like it you know [02:46.66] Hey, baby, check my flow [02:48.47] This is the way we roll [02:49.97] Shake your body to the floor real slow [02:51.63] That's the way I like it you know [02:53.50] ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ [02:57.34] ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ [03:01.00] ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ [03:04.42] ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ [03:07.93] ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ [03:11.54] ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ [03:14.65] ਤੇਰਾ ਨਖ਼ਰਾ match ਨਾ ਆਵੇ [03:18.72] ਗੋਰਾ-ਗੋਰਾ ਰੰਗ... [03:21.77] ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [03:26.08] ਮਿੱਤਰਾਂ ਦਾ ਦਿਲ ਤੜਪਾਵੇ [03:29.47] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [03:33.29] ਮਿੱਤਰਾਂ ਦਾ ਦਿਲ ਤੜਪਾਵੇ [03:36.58] Sexy ਕੁੜੀ, I love your smile [03:38.26] Sexy ਕੁੜੀ, I love your eyes [03:40.09] Got me days to the end of time [03:41.94] Watch me come and flip it tonight [03:43.62] Sexy ਕੁੜੀ, I love your smile [03:45.42] Sexy ਕੁੜੀ, I love your eyes [03:47.28] Got me days to the end of time [03:49.08] Watch me come and flip it tonight [03:50.84] ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ [03:54.87] ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ [03:58.25] ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ [04:01.95] ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ [04:05.10] ਹੱਸਣਾ ਕਮਾਲ਼ ਹਾਏ ਨੀ, ਸੋਹਣੀਏ [04:08.87] ਹੱਸਣਾ ਕਮਾਲ਼ ਹਾਏ ਨੀ, ਸੋਹਣੀਏ [04:12.02] ਹਾਏ, Manjeet ਨੂੰ ਸਮਝ ਨਾ ਆਵੇ [04:16.08] ਗੋਰਾ-ਗੋਰਾ ਰੰਗ... (ਹੋ) [04:19.04] ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [04:23.38] ਮਿੱਤਰਾਂ ਦਾ ਦਿਲ ਤੜਪਾਵੇ [04:26.72] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [04:30.44] ਮਿੱਤਰਾਂ ਦਾ ਦਿਲ ਤੜਪਾਵੇ [04:33.92] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [04:37.62] ਮਿੱਤਰਾਂ ਦਾ ਦਿਲ ਤੜਪਾਵੇ [04:41.17] ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ [04:44.76] ਮਿੱਤਰਾਂ ਦਾ ਦਿਲ ਤੜਪਾਵੇ [04:49.26] ਦਿਲ ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ [04:53.71]