[00:01.63] ਹਾਏ ਓ, ਮੇਰੇ ਡਾਢਿਆ ਰੱਬਾ [00:06.55] ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ [00:16.08] ਬਾਬੁਲ, ਤੇਰੇ ਮਹਿਲਾਂ ਵਿੱਚੋਂ [00:20.46] ਤੇਰੀ ਲਾਡੋ ਪਰਦੇਸਣ ਹੋਈ, ਹਾਏ [00:30.18] [00:41.30] ਆਓ, ਸਖੀਓਂ [00:43.39] ਆਓ-ਆਓ, ਸਖੀਓਂ [00:46.13] ਵਿਹੜਾ ਸਜਿਆ [00:51.46] ਦਿਨ ਸ਼ਗਨਾਂ ਦਾ ਚੜ੍ਹਿਆ [00:55.00] ਆਓ ਸਖੀਓਂ, ਨੀ ਵਿਹੜਾ ਸਜਿਆ [01:02.47] ਵਿਹੜਾ ਸਜਿਆ, ਮਿਲਿਆ ਸਜਨਾ [01:07.29] ਮਿਲਿਆ ਸਜਨਾ [01:13.32] ਮੇਰਾ ਸਜਨਾ ਮਿਲਿਆ [01:16.88] ਸਜਨਾ, ਮਿਲਣ ਵਧਾਈਆਂ [01:20.81] ਨੀ ਸਜਨ ਡੋਲੀ... [01:24.05] ਵੇ ਸਜਨ ਡੋਲੀ ਲੈਕੇ ਆਉਣਾ ਨੀ [01:29.74] ਵਿਹੜਾ ਸਜਿਆ (ਵਿਹੜਾ ਸਜਿਆ) [01:35.36] (ਵਿਹੜਾ ਸਜ...) [01:37.87] (ਵਿਹੜਾ ਸਜ...) [01:41.23] [02:03.78] ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ [02:09.14] ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ [02:14.38] (ਯਾਦਾਂ ਰਹਿ ਜਾਣੀਆਂ) [02:20.07] ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ [02:25.48] ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ [02:30.83] (ਯਾਦਾਂ ਰਹਿ ਜਾਣੀਆਂ) [02:32.43] ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ [02:35.19] ਸਖੀਆਂ ਡੋਲੀ ਪਾਵਣ ਆਈਆਂ [02:38.07] ਧੀਆਂ ਜੰਮਦੀਆਂ ਹੋਣ ਪਰਾਈਆਂ [02:40.72] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ [02:46.07] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ [02:51.52] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ [02:58.06] ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ [03:03.41] ਅੱਖੀਆਂ 'ਚ ਹੰਝੂ ਰੋਕ ਲੈ [03:06.97] ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ, ਹਾਏ [03:14.63] ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ [03:19.87] ਅੱਖੀਆਂ 'ਚ ਹੰਝੂ ਰੋਕ ਲੈ [03:23.17] ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ [03:30.12] ਮਧਾਣੀਆਂ, ਹਾਏ [03:38.39] ਮਧਾਣੀਆਂ, ਹਾਏ [03:41.64] ਹਾਏ ਓ, ਮੇਰੇ ਡਾਢਿਆ ਰੱਬਾ [03:44.83] ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ [03:51.08] ਬਾਬੁਲ, ਤੇਰੇ ਮਹਿਲਾਂ ਵਿੱਚੋਂ [03:54.33] ਤੇਰੀ ਲਾਡੋ ਪਰਦੇਸਣ ਹੋਈ, ਹਾਏ [04:03.04]