[00:02.42] Ah [00:12.91] ਐਵੇਂ ਰਾਵਾਂ ਚ ਰੋਲ ਨਾ , ਵੇ ਪ੍ਰੇਮ ਤੇਰੀ ਅੱਖੀਆਂ ਚ [00:15.37] ਮੂਹੋ ਪਾਵੇ ਬੋਲ ਨਾ , ਵੇ ਵੈਰੀ ਮੇਰੇ ਕੋਲ ਨਾ [00:17.80] ਉਹ ਮੇਰੇ ਤੋਂ ਦੂਰ ਜੇ ਘਰੋਂ ਮਜਬੂਰ [00:20.39] ਮੈਂ ਕਿਸੇ ਇਕ ਨੂੰ ਨੀ ਚੋਦਨੇ [00:22.45] ਵੇ ਯਾਦ ਰੱਖੀ ਢੋਲਣਾ (ਢੋਲਣਾ ) [00:23.85] ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ [00:25.92] ਲਾਹੌਰ ਤੋਂ ਲੈਕੇ New York [00:27.52] ਇਦਾ ਨਹੀਂ ਮੈਂ ਬੋਲਣਾ [00:28.81] ਇਕ ਹਜ਼ਾਰਾਂ ਚੋਂ ਮੈਂ ਪੁੱਤ ਸਰਦਾਰਾ ਵਾਲੀ ਜਾਣ [00:31.41] ਲੋਕੀ ਕਹਿੰਦੇ ਵੇ ਮੈਂ ਕਾਲਿਆਂ ਨੂੰ ਰੋਲਣਾ [00:34.13] ਮੇਰੇ ਯਾਰ ਮੇਰਾ ਸਾਥ ਜੇਹੜਾ ਦੇਦੇ [00:36.61] ਓਹਨਾ ਸਾਰਿਆਂ ਵਾਂਗੂ ਬੋਲਣਾ ਮੇਰਾ ਦਿਲ ਮੇਰੇ ਕੋਲ ਨਾ [00:39.80] ਜੇ ਤੂਨੇ ਦੇਣਾ ਨੀ ਦਿਲ ਮੈਨੂੰ ਤੇਰਾ ਦਿਲ [00:42.26] ਮੈਨੂੰ ਮੇਰਾ ਦਿਲ ਤੂੰ ਮੋੜਜਾ [00:43.51] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [00:45.30] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [00:48.09] ਮਾਹੀ ਵੇ ਏਨਾ ਕਰ ਗ਼ਰੂਰ ਨਾ [00:50.70] ਮਾਹੀ ਵੇ ਏਨਾ ਕਰ ਗ਼ਰੂਰ ਨਾ [00:53.46] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [00:56.02] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [00:58.61] ਵੇ ਮੇਰਾ ਦਿਲ ਮੈਨੂੰ ਮੋੜਜਾ [01:01.65] ਵੇ ਮੇਰਾ ਦਿਲ ਮੈਨੂੰ ਮੋੜਜਾ [01:04.22] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [01:07.36] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [01:10.00] ਮਾਹੀ ਵੇ ਏਨਾ ਕਰ ਗ਼ਰੂਰ ਨਾ [01:12.41] ਮਾਹੀ ਵੇ ਏਨਾ ਕਰ ਗ਼ਰੂਰ ਨਾ [01:15.86] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [01:17.84] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [01:20.56] ਵੇ ਮੇਰਾ ਦਿਲ ਮੈਨੂੰ ਮੋੜਜਾ [01:23.02] ਵੇ ਮੇਰਾ ਦਿਲ ਮੈਨੂੰ ਮੋੜਜਾ [01:26.33] ਜੇ ਸਾਡੇ ਨਾਲ ਦਿਲ ਨੀ ਲਗਾਨਾ [01:28.71] ਦਿਲ ਸਾਡਾ ਮੋੜ ਦੇ ਓ ਸੋਹਣੀਏ [01:30.22] ਜੇ ਸਾਡੇ ਨਾਲ ਦਿਲ ਨੀ ਲਗਾਨਾ [01:34.01] ਦਿਲ ਸਾਡਾ ਮੋੜ ਦੇ ਓ ਮਾਹੀਏ [01:37.62] ਜੇ ਸਾਡੇ ਨਾਲ ਦਿਲ ਨੀ ਲਗਾਨਾ [01:40.11] ਦਿਲ ਸਾਡਾ ਮੋੜ ਦੇ ਓ ਹੀਰੀਏ [01:42.39] ਜੇ ਸਾਡੇ ਨਾਲ ਦਿਲ ਨੀ ਲਗਾਨਾ [01:44.92] ਦਿਲ ਸਾਡਾ ਮੋੜ ਦੇ ਓ ਮਾਹੀਏ [01:46.91] ਜੇ ਸਾਡੇ ਨਾਲ ਦਿਲ ਨੀ ਲਗਾਨਾ [01:50.30] ਦਿਲ ਸਾਡਾ ਮੋੜ ਦੇ ਓ ਸੋਹਣੀਏ [01:52.15] ਜੇ ਸਾਡੇ ਨਾਲ ਦਿਲ ਨੀ ਲਗਾਨਾ [01:55.82] ਦਿਲ ਸਾਡਾ ਮੋੜ ਦੇ ਮਾਹੀਏ [01:59.80] ਮਾਹੀਏ , ਵੇ ਮਾਹੀਏ ਮਾਹੀਏ [02:16.09] ਆਪਾਂ ਗੱਲਾਂ ਗੱਲਾਂ ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ [02:17.83] ਤੂੰ ਆਖੇ ਮੈਨੂੰ ਰਾਜੇ ਮੈਂ ਅੱਖਾਂ ਤੈਨੂੰ ਰਾਣੀ [02:21.06] ਕਿਵੇਂ ਸੁਨਾਮਾ ਮੈਂ ਤੈਨੂੰ ਮੇਰੀ ਬੀਤੀ ਕਹਾਣੀ [02:23.64] ਹੋਏ ਦਰਦ ਮੈਨੂੰ ਅੱਖਾਂ ਵਿੱਚੋ ਤੇਰੇ ਬਰਸੀ ਪਾਣੀ [02:26.79] ਜਵਾਨੀ ਚ ਪ੍ਰਦੇਸ ਚ ਮੈਂ ਆਕੇ ਚਕੇ ਫੱਟੇ [02:29.50] ਪ੍ਰਦੇਸ ਚ ਮੈਂ ਦਿਨ ਕਿੰਨੇ ਗਿਣ ਗਿਣ ਕੱਟੇ [02:32.12] ਮੈਂ ਛੱਡ ਦਊਂਗਾ ਭੰਗ ਪੀਣੀ ਤੇਰੇ ਵਾਸਤੇ [02:34.82] ਪਰ ਜਦੋਂ ਚੜੇ ਤੂੰ ਮੈਨੂੰ ਭੰਗ ਮੇਰਾ ਸਾਥ ਦੇ [02:37.70] ਵੇ ਛੱਡਣਾ ਨੀ ਹੁਣ ਮੇਰਾ ਸਾਥ ਤੂੰ [02:40.08] ਦਿਲ ਦੀ ਆਵਾਜ਼ ਤੂੰ [02:41.36] ਪੁਲ ਬੈਠਾ ਦੁਨੀਆ ਮੈਂ ਰਵੇਂ ਮੈਨੂੰ ਯਾਦ ਤੂੰ [02:43.79] ਰੱਬ ਓਹਦੇ ਬਾਦ ਤੂੰ [02:45.54] ਫੱੜ ਕੇ ਤੂੰ ਹੱਥ ਮੇਰਾ [02:46.83] ਛੱਡੀ ਨਾ ਹੁਣ ਕਦੇ ਮੇਰਾ ਸਾਥ ਤੂੰ [02:48.73] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [02:50.95] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [02:53.26] ਮਾਹੀ ਵੇ ਏਨਾ ਕਰ ਗ਼ਰੂਰ ਨਾ [02:55.94] ਮਾਹੀ ਵੇ ਏਨਾ ਕਰ ਗ਼ਰੂਰ ਨਾ [02:59.10] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [03:01.89] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [03:04.15] ਵੇ ਮੇਰਾ ਦਿਲ ਮੈਨੂੰ ਮੋੜਜਾ [03:07.11] ਵੇ ਮੇਰਾ ਦਿਲ ਮੈਨੂੰ ਮੋੜਜਾ [03:09.86] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [03:12.76] ਮਾਹੀ ਵੇ ਐਵੇ ਰਵਾ ਵਿਚ ਰੋਲ ਨਾ [03:15.75] ਮਾਹੀ ਵੇ ਏਨਾ ਕਰ ਗ਼ਰੂਰ ਨਾ [03:18.22] ਮਾਹੀ ਵੇ ਏਨਾ ਕਰ ਗ਼ਰੂਰ ਨਾ [03:21.11] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [03:23.32] ਜੇ ਅੱਖਾਂ ਵਿਚ ਪਿਆਰ ਨੀ ਦਿਸਦਾ [03:25.95] ਵੇ ਮੇਰਾ ਦਿਲ ਮੈਨੂੰ ਮੋੜਜਾ [03:28.66] ਵੇ ਮੇਰਾ ਦਿਲ ਮੈਨੂੰ ਮੋੜਜਾ [03:31.90] ਜੇ ਸਾਡੇ ਨਾਲ ਦਿਲ ਨੀ ਲਗਾਨਾ [03:34.57] ਦਿਲ ਸਾਡਾ ਮੋੜ ਦੇ ਓ ਸੋਹਣੀਏ [03:35.56] ਜੇ ਸਾਡੇ ਨਾਲ ਦਿਲ ਨੀ ਲਗਾਨਾ [03:39.46] ਦਿਲ ਸਾਡਾ ਮੋੜ ਦੇ ਓ ਮਾਹੀਏ [03:43.06] ਜੇ ਸਾਡੇ ਨਾਲ ਦਿਲ ਨੀ ਲਗਾਨਾ [03:45.04] ਦਿਲ ਸਾਡਾ ਮੋੜ ਦੇ ਓ ਹੀਰੀਏ [03:47.81] ਜੇ ਸਾਡੇ ਨਾਲ ਦਿਲ ਨੀ ਲਗਾਨਾ [03:50.49] ਦਿਲ ਸਾਡਾ ਮੋੜ ਦੇ ਓ ਮਾਹੀਏ [03:54.10] ਜੇ ਸਾਡੇ ਨਾਲ ਦਿਲ ਨੀ ਲਗਾਨਾ [03:56.11] ਦਿਲ ਸਾਡਾ ਮੋੜ ਦੇ ਓ ਸੋਹਣੀਏ [03:58.69] ਜੇ ਸਾਡੇ ਨਾਲ ਦਿਲ ਨੀ ਲਗਾਨਾ [04:01.23] ਦਿਲ ਸਾਡਾ ਮੋੜ ਦੇ ਓ ਮਾਹੀਏ [04:04.97] ਜੇ ਸਾਡੇ ਨਾਲ ਦਿਲ ਨੀ ਲਗਾਨਾ [04:06.54] ਦਿਲ ਸਾਡਾ ਮੋੜ ਦੇ ਓ ਹੀਰੀਏ [04:09.54] ਜੇ ਸਾਡੇ ਨਾਲ ਦਿਲ ਨੀ ਲਗਾਨਾ [04:12.08] ਦਿਲ ਸਾਡਾ ਮੋੜ ਦੇ ਓ ਮਾਹੀਏ [04:15.36] ਜੇ ਸਾਡੇ ਨਾਲ ਦਿਲ ਨੀ ਲਗਾਨਾ [04:17.66] ਦਿਲ ਸਾਡਾ ਮੋੜ ਦੇ ਓ ਸੋਹਣੀਏ [04:19.88] ਜੇ ਸਾਡੇ ਨਾਲ ਦਿਲ ਨੀ ਲਗਾਨਾ [04:23.16] ਦਿਲ ਸਾਡਾ ਮੋੜ ਦੇ ਓ ਮਾਹੀਏ [04:26.58] ਮਾਹੀਏ , ਵੇ ਮਾਹੀਏ ਮਾਹੀਏ