[00:13.66] ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ [00:20.39] ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ [00:30.48] ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ [00:37.20] ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ [00:42.23] [00:55.69] ਪਹਿਲੇ ਪਨੇ ਉੱਤੇ ਯਾਰਾ ਹੋਈ ਸਾਡੀ ਮੁਲਾਕਾਤ [01:02.36] ਦੂਜੇ ਪਨੇ ਉੱਤੇ ਹੋਈ ਸਾਡੇ ਪਿਆਰ ਵਾਲੀ ਬਾਤ [01:09.45] ਗੱਲ ਜਾਣ ਦੀ ਕਰੇ ਜੇ ਤੂੰ ਹਾਂ ਅੱਖਾਂ ਪੈਣ ਰੋ [01:15.89] ਕੀ ਕਰਨਾ ਹਨੇਰੇ ਨੂੰ ਆਂ ਕਰਦੇ ਤੂੰ ਲੋ [01:23.09] ਰੌਂਦੀਆਂ ਨੇ ਅੱਖਾਂ ਪੜ੍ਹ-ਪੜ੍ਹ ਜੋ ਕੱਲੇ-ਕੱਲੇ ਪਨੇ ਉੱਤੇ ਲਿਖੀਆਂ [01:31.03] ਜੋੜੀਆਂ ਨੇ ਦਿਲੋਂ ਕੱਢ-ਕੱਢ ਜੋ ਪਿਆਰ ਦੀਆਂ ਗੱਲਾਂ ਬਣੀਆਂ [01:37.10] ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ [01:43.76] ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ [01:53.29] ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ [02:00.97] ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ [02:32.59]