[00:18.75] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ? [00:25.61] ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ? [00:32.36] ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ [00:38.82] ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ [00:44.88] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ? [00:53.88] [00:57.34] ਤੇਰੇ ਨਾਲ ਇਹ ਜਿੰਦ ਲਿਖਵਾਈ ਸੀ [01:04.69] ਤੂੰ ਮੇਰੇ ਗੀਤਾਂ ਦੀ ਰੁਵਾਈ ਸੀ [01:10.82] ਤੇਰੇ ਨਾ ਤੇ ਕੋਈ ਆਂਚ ਨਾ ਆਵੇ [01:17.94] ਇਸ਼ਕ ਕਹਾਣੀ ਮੈਂ ਜਗ ਤੋਂ ਲੁਕਾਈ ਸੀ [01:24.22] ਕਸਮਾਂ ਸੀ ਤੂੰ ਲਾਈਆਂ [01:29.91] ਮੈਥੋਂ ਨਾ ਵਿਛੜ ਜਾਣੇ ਦੀਆਂ [01:37.47] ਤੂੰ ਵਾਧਿਆਂ ਤੋਂ ਮੁੱਕਰੀ, ਹੁਣ ਕਰ ਲਏ ਤੂੰ ਵੱਖਰੇ ਰਾਹ [01:49.76] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ? [01:56.56] ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ? [02:02.92] ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ [02:09.67] ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ [02:15.72] ਨੀ ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ? [02:26.32] [02:41.50] ਜੁਦਾਈਆਂ ਹਾਏ, ਹੋਈਆਂ ਹੁਣ ਲੰਬੀਆਂ [02:48.74] ਕਿਵੇਂ ਤੈਨੂੰ ਲੱਗੀਆਂ ਵੀ ਯਾਦ ਨਾ ਆਈਆਂ? [02:56.23] ਹਾਏ ਓ, ਮੇਰੇ ਡਾਡਿਆ ਰੱਬਾ [02:59.28] ਯਾਦਾਂ ਦੁਨੀਆ ਤੋਂ ਜਾਣ ਨਾ ਲੁਕਾਈਆਂ [03:06.10] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ? [03:14.20] ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ? [03:20.62] ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ [03:27.52] ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ [03:33.62] ਨੀ ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ? [03:48.00]