[00:00.50] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ [00:04.75] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ [00:09.65] ਪੁੱਛ ਯਾਰ ਨੂੰ ਹਾਲ ਯਾਰ ਦਾ [00:12.05] ਜੱਦ ਨਿੱਕਲੀ ਰਕਾਨੇ ਬਣ ਕੇ [00:14.45] ਤੇਰੇ ਨਾਲ ਨੀ ਦਿਲ ਲਾਉਣ ਨੂੰ [00:16.98] ਮੁੰਡੇ ਫਿਰਦੇ ਬਹਾਨੇ ਲੱਭਦੇ [00:19.53] ਜੱਦ ਦੇਖਾਂ ਮੈਂ ਬਲੌਰੀ ਅੱਖੀਆਂ [00:22.22] ਜਾਨ ਤੈਨੂੰ ਦੇਣ ਨੂੰ ਫਿਰਾਂ [00:24.83] ਹੁਣ ਨਜ਼ਰਾਂ ਤੇਰੇ ਤੇ ਰੱਖੀਆਂ [00:27.28] ਤੈਨੂੰ ਹਿਕ ਨਾਲ ਲਾਉਣ ਨੂੰ ਫਿਰਾਂ [00:29.73] ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ [00:34.71] ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ [00:37.32] ਹੁਣ ਲਾਰੇ-ਲੱਪੇ ਛੱਡ ਦੇ ਤੂੰ [00:39.53] ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ [00:42.28] ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ [00:44.77] ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ) [00:49.35] ਨੀ ਮੈਂ ਤੇਰੇ ਨਾਲ [00:50.39] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ [00:55.23] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ [01:00.67] ਨੀ ਸਾਰਿਆਂ ਤੋਂ ਵੱਖਰੀ ਤੂੰ [01:03.26] ਨੀ ਅੱਖਾਂ ਨਾਲ ਠੱਗਦੀ ਤੂੰ [01:05.85] ਨੀ ਲੁੱਟ ਲਿਆ ਚੈਨ ਮੇਰਾ [01:08.03] ਜਾਦੂ ਜਿਹਾ ਕਰ ਗਈ ਤੂੰ [01:09.85] ਬਿੱਲੋ ਤਿੱਖੀਆਂ ਨੇ THAAD ਜਹੀਆਂ ਅੱਖੀਆਂ [01:12.34] THAAD ਮਿੱਤਰਾਂ ਦੇ ਸੀਨੇ ਵਿੱਚ ਲੱਗੀਆਂ [01:15.21] ਸਾਰੇ ਸ਼ਹਿਰ ਵਿੱਚ ਚੱਲੇ ਤੇਰਾ ਨਾਂ ਨੀ [01:17.76] ਤੈਨੂੰ ਲੱਭਿਆ ਮੈਂ ਦੱਸ ਕਿਹੜੀ ਥਾਂ ਨੀ [01:20.57] ਨੀ ਮੈਂ ਹਵਾ ਵਿੱਚ ਉੱਡਦਾ ਫਿਰਾਂ [01:23.11] ਹੋ ਜਾਵਾਂ ਜੇ ਕਿੱਤੇ ਤੇਰੀ ਹਾਂ [01:25.58] ਹੁਣ ਸੋਹਣੀਏ ਤੂੰ ਅੱਤ ਨਾ ਕਰਾ [01:27.95] ਮੁੰਡਾ ਤੇਰੇ ਪਿੱਛੇ ਲੁੱਟਿਆ ਪਿਆ [01:30.31] ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ [01:35.23] ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ [01:37.81] ਹੁਣ ਲਾਰੇ-ਲੱਪੇ ਛੱਡ ਦੇ ਤੂੰ [01:40.27] ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ [01:43.19] ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ [01:45.49] ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ) [01:50.29] ਨੀ ਮੈਂ ਤੇਰੇ ਨਾਲ [01:51.02] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ [01:55.93] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ [02:00.68] ਨੀ ਜਾਨ ਤੇਰੇ ਤੇ ਫ਼ਿਦਾ [02:03.95] ਮੈਂ ਰਹਿਣਾ ਨਹੀਂ ਤੇਰੇ ਤੋਂ ਬਿਨਾ [02:06.24] ਬਣਾ ਨਾ ਤੂੰ ਬਾਤਾਂ "ਦੇਖ ਸਾਹਮਣੇ ਯਾਰ ਖੜ੍ਹਾ" [02:11.50] ਨੀ ਚੜ੍ਹਦੀ ਜਵਾਨੀ ਨੇ, ਨੀ ਤੌਰ ਸੁਲਤਾਨੀ ਨੇ [02:16.59] ਨੀ ਮੁੰਡਿਆਂ ਨੂੰ ਮਾਰ ਸੁੱਟਿਆ, ਨੀ ਤੇਰੀ ਅੱਖ ਦੀ ਸ਼ਤਾਨੀ ਨੇ [02:21.32] ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ [02:23.58] ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ [02:26.05] ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ) [02:30.52] ਨੀ ਮੈਂ ਤੇਰੇ ਨਾਲ [02:31.51] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ [02:36.42] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ [02:41.69] ਮੈਂ ਤੇਰੇ ਨਾਲ ਲਾਈਆਂ, ਤੂੰ ਮੇਰੇ ਨਾਲ ਲਾ [02:46.77] ਲਾਈਆਂ-ਲਾਈਆਂ (ਤੂੰ ਮੇਰੇ ਨਾਲ ਲਾ) [02:49.45] (ਤੂੰ ਮੇਰੇ ਨਾਲ ਲਾ) [02:50.74] ਨੀ ਮੈਂ ਤੇਰੇ ਨਾਲ [02:51.71] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ [02:55.15] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ [03:02.50]