ਹਾਏ ਨਿਤਰੀ ਸ਼ਰਾਬ ਵਰਗਾ ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਨਹੀਂ ਗੁਲਾਬੀ ਰੰਗ ਤੇਰਾ (ਬੁੱਰਾਹ ) ਹਾਏ ਧੁੱਪੇ ਨਾ ਸੁਖਾਈ ਜੁਲਫਾ ਹੋਜੂ ਦਿਨ ਮੱਸਿਆ ਦਾ ਨੇਰਾ ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ ) ਹਾਏ ਰੂਪ ਦਾ ਕੀ ਮਾਣ ਕਰਦੀ ਇਹ ਤਾ ਬਿੱਲੋ ਦਿਨ ਚਾਰ ਦਾ ਪ੍ਰੋਹਣਾ ਪਕ ਮਨ ਮਿਤਰਾ ਦਾ ਮੁੜ ਮੁੜ ਨਾ ਜਵਾਨੀ ਫੇਰ ਪੋਣਾ ਸੀਨੇ ਹੱਥ ਰੱਖ ਬਹਿ ਗਿਆ (ਹੈ ) ਹਾਏ ਸੀਨੇ ਹੱਥ ਰੱਖ ਬਹਿ ਗਿਆ ਚਨ ਵਰਗਾ ਦੇਖ ਕੇ ਚੇਹਰਾ ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ ) ਹਾਏ ਲੱਗ ਮੈਨੂੰ ਸੋਹ ਰੱਬ ਦੀ ਤੈਨੂੰ ਹੱਸਦੀ ਦੇਖ ਕੇ ਜੀਵਾ ਤੇਰੇ ਹੱਥੋਂ ਜਹਿਰ ਪੀ ਲਵਾ ਕਿਸੇ ਹੱਥੋਂ ਨਾ ਲੱਸੀ ਘੁੱਟ ਪੀਵਾ ਗਲੀਆਂ ਚ ਓਂ ਲਪਟਾਂ ਹਾਏ ਗਲੀਆਂ ਚ ਓਂ ਲਪਟਾਂ ਜਦੋ ਮਾਰ ਨਿਖਰ ਕੇ ਫਰਾ ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ ) ਕਲੀ ਕਦੇ ਟਕਰੀ ਨਾ ਕਦੇ ਟਕਰੇ ਤਾ ਹਾਲ ਸੁਣਾਵਾ ਰੱਬ ਦਾ ਮੈਂ ਨੇਮ ਚੱਕਦਾ ਤੇਰੇ ਨਾ ਦੀ ਕਸਮ ਨਾ ਖਾਵਾਂ ਸਬਰਾ ਦੀ ਹੱਦ ਟੁੱਟ ਗਈ (ਹੇ ) ਹਾਏ ਸਬਰਾ ਦੀ ਹੱਦ ਟੁੱਟ ਗਈ ਮੈਥੋਂ ਰੱਖਿਆ ਨਾ ਰਹਿੰਦਾ ਏ ਜੇਰਾ ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ ) ਹੋ ਪਿੰਡ ਦੀਆ ਸਭ ਕੁੜੀਆ ਤੇਰੇ ਰੂਪ ਦਾ ਫ਼ਰ ਦੀਆ ਪਾਣੀ ਗੱਲੋ ਜ ਮਾਜ਼ ਰੇਦਾ ਛੇਡ਼ ਮਿਤਰਾ ਦੀ ਰੋਜ਼ ਕਹਾਣੀ ਧੰਨ ਭਾਗ ਗਬਰੂ ਦੇ (ਹੇ ) ਹਾਏ ਧੰਨ ਭਾਗ ਗਬਰੂ ਦੇ ਜਿਹੜਾ ਬੰਨ ਕੇ ਸਕੂਗਾ ਸੇਹਰਾ ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ ) ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ ) ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )